Mohali ’ਚ ਨਾਈਜੀਰੀਅਨ ਨਾਗਰਿਕ Cocaine and Cash ਸਮੇਤ ਗ੍ਰਿਫ਼ਤਾਰ
Published : Jun 23, 2025, 1:42 pm IST
Updated : Jun 23, 2025, 1:47 pm IST
SHARE ARTICLE
Nigerian Citizen Arrested with Cocaine and Cash in Mohali Latest News in Punjabi
Nigerian Citizen Arrested with Cocaine and Cash in Mohali Latest News in Punjabi

540 ਗ੍ਰਾਮ ਕੋਕੀਨ, 10 ਹਜ਼ਾਰ ਨਕਦੀ ਤੇ ਕੰਪਿਊਟਰ ਕੰਡਾ ਕੀਤਾ ਬਰਾਮਦ 

Nigerian Citizen Arrested with Cocaine and Cash in Mohali Latest News in Punjabi ਮੋਹਾਲੀ : ਜ਼ਿਲ੍ਹਾ ਮੋਹਾਲੀ ਦੀ ਖਰੜ ਪੁਲਿਸ ਨੇ ਸੈਕਟਰ-115 ਵਿਚ ਇਕ ਸੁਸਾਇਟੀ ਤੋਂ ਨਸ਼ੇ ਦੀ ਖੇਪ ਸਮੇਤ ਇਕ ਨਾਈਜੀਰੀਅਨ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। 

ਇਸ ਸਬੰਧੀ ਪ੍ਰੈੱਸ ਕਾਨਫ਼ਰੰਸ ਕਰਦਿਆਂ ਐਸ.ਐਸ.ਪੀ. ਹਰਮਨਦੀਪ ਸਿੰਘ ਹੰਸ ਨੇ ਦਸਿਆ ਕਿ ਥਾਣਾ ਸਦਰ ਖਰੜ ਦੀ ਪੁਲਿਸ ਪਾਰਟੀ ਨੇ ਖ਼ੂਨੀ ਮਾਜਰਾ ਨਜ਼ਦੀਕ ਪੈਂਦੀ ਇਕ ਸੁਸਾਇਟੀ ਤੋਂ ਇਕਜ਼ੋਆ ਨਾਂਅ ਦੇ ਨਾਈਜੀਰੀਅਨ ਨਾਗਰਿਕ ਨੂੰ 540 ਗ੍ਰਾਮ ਕੋਕੀਨ, 10 ਹਜ਼ਾਰ ਨਕਦੀ ਤੇ ਕੰਪਿਊਟਰ ਕੰਡੇ ਸਮੇਤ ਗ੍ਰਿਫ਼ਤਾਰ ਕੀਤਾ ਹੈ। 

ਐਸ.ਐਸ.ਪੀ. ਨੇ ਦਸਿਆ ਕਿ ਇਸ ਸਬੰਧੀ ਉਕਤ ਮੁਲਜ਼ਮ ਵਿਰੁਧ ਐਨ.ਡੀ.ਪੀ.ਐਸ. ਦੀ ਧਾਰਾ 21 (ਸੀ) ਤਹਿਤ ਮਾਮਲਾ ਦਰਜ ਕਰ ਕੇ ਉਸ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੁਲਿਸ ਰਿਮਾਂਡ ਦੌਰਾਨ ਇਹ ਪਤਾ ਲਗਾਇਆ ਜਾਵੇਗਾ ਕਿ ਉਕਤ ਮੁਲਜ਼ਮ ਕਿੱਥੋਂ ਨਸ਼ਾ ਲਿਆਉਂਦਾ ਸੀ ਤੇ ਕਿਸ-ਕਿਸ ਨੂੰ ਵੇਚਦਾ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement