Punjab News : ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਸੁਖਬੀਰ ਬਾਦਲ ਨੂੰ ਕਰਾਰਾ ਜਵਾਬ, ਬਾਦਲ ਆਪਣੇ ਫ਼ਾਇਦੇ ਲਈ ਕਰ ਰਿਹਾ ਹੈ ਲੋਕਾਂ ਨੂੰ ਗੁੰਮਰਾਹ 

By : BALJINDERK

Published : Jun 22, 2025, 2:37 pm IST
Updated : Jun 22, 2025, 2:38 pm IST
SHARE ARTICLE
ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਸੁਖਬੀਰ ਬਾਦਲ ਨੂੰ ਕਰਾਰਾ ਜਵਾਬ, ਬਾਦਲ ਆਪਣੇ ਫ਼ਾਇਦੇ ਲਈ ਕਰ ਰਿਹਾ ਹੈ ਲੋਕਾਂ ਨੂੰ ਗੁੰਮਰਾਹ 
ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਸੁਖਬੀਰ ਬਾਦਲ ਨੂੰ ਕਰਾਰਾ ਜਵਾਬ, ਬਾਦਲ ਆਪਣੇ ਫ਼ਾਇਦੇ ਲਈ ਕਰ ਰਿਹਾ ਹੈ ਲੋਕਾਂ ਨੂੰ ਗੁੰਮਰਾਹ 

Punjab News : ‘‘ਤੁਸੀਂ ਆਪਣੇ ਹੋਟਲਾਂ ਦਾ ਖ਼ਿਆਲ ਰੱਖੋ ਸਾਨੂੰ ਪੰਜਾਬ ਲਈ ਕੰਮ ਕਰਨ ਦਿਉ’’

Punjab News in Punjabi : ਸੁਖਬੀਰ ਬਾਦਲ ਵਲੋਂ ਆਪ ਸਰਕਾਰ ਦੇ ਕੰਮਾਂ ’ਤੇ ਟਿੱਪਣੀ ਕਰਨ ’ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਰਾਰਾ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ  ਸੁਖਬੀਰ ਆਪਣੇ ਫ਼ਾਇਦੇ ਲਈ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ। ‘‘ਬਾਦਲ ਪੂਰੇ ਦੇਸ਼ ’ਚ ਇੱਕ ਅਜਿਹੇ ਸੂਬੇ ਦੀ ਉਦਾਹਰਣ ਦੇ ਦੇਣ ਜਿੱਥੇ ਚੇਅਰਮੈਨ ਮੁੱਖ ਮੰਤਰੀ ਹੋਵੇ।’’ 

ਸੁਖਬੀਰ ਬਾਦਲ ਜਿਸ ਨੇ ਪੰਜਾਬ ਦੇ ਸਾਰੇ ਹੱਕ ਹਮੇਸ਼ਾਂ ਵੇਚੇ ਹਨ ਆਪਣੇ ਹੋਟਲਾਂ ਤੇ ਫ਼ਾਰਮਹਾਊਸਾਂ, ਜ਼ਮੀਨਾਂ , ਮਿਨਸਟਰੀਆਂ ਕਰਕੇ ਪੰਜਾਬ ਦੇ ਹੱਕ ਨੀਲਾਮ ਕਰ ਦਿੱਤੇ। ਆਪਣੇ ਫ਼ਾਇਦੇ ਲਈ ਹੋਟਲਾਂ ਨੂੰ ਬਣਾਉਣ ਤੇ ਬਚਾਉਣ ਲਈ ਪੰਜਾਬ ਦੀ ਇੱਜ਼ਤ ਗਿਰਵੀ ਰੱਖਣ ਵਾਲੇ ਬਾਦਲ ਦੀ ਕਿਵੇਂ ਹਿੰਮਤ ਹੋਈ ?  ਇੱਦਾਂ ਦਾ ਸਖ਼ਸ ਆਮ ਆਦਮੀ ਪਾਰਟੀ ’ਤੇ ਸਵਾਲ ਚੁੱਕ ਰਿਹਾ ਹੈ। ਆਪ ਸਰਕਾਰ ਜੋ ਦਿਨ ਰਾਤ ਪੰਜਾਬੀ ਅਤੇ ਪੰਜਾਬੀਅਤ ਲਈ ਕਦਮ ਚੁੱਕ ਰਹੀ ਹੈ। ਜਿਸ ਦਾ ਇਕੋਂ ਸੁਪਨਾ ਹੈ ਪੰਜਾਬ ਨੂੰ ਰੰਗਲਾ ਪੰਜਾਬ ਬਨਾਉਣਾ ਹੈ।  ਬੈਂਸ ਨੇ ਕਿਹਾ ਕਿ ਸੁਖਬੀਰ ਬਾਦਲ ਆਪਣੇ ਹੋਟਲਾਂ ਦਾ ਖ਼ਿਆਲ ਰੱਖਣ ਤੇ ਸਰਕਾਰ ਨੂੰ ਪੰਜਾਬ ਲਈ ਕੰਮ ਕਰਨ ਦਿਉ।’’

(For more news apart from Education Minister Harjot Bains' befitting reply to Sukhbir Badal News in Punjabi, stay tuned to Rozana Spokesman)

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement