Sangrur News : ਟਰੱਕ ਦਾ ਟਾਇਰ ਫਟਣ ਨਾਲ ਟਰੱਕ ਟਰਾਂਸਫਾਰਮ ’ਤੇ ਡਿੱਗਿਆ

By : BALJINDERK

Published : Aug 21, 2024, 4:04 pm IST
Updated : Aug 21, 2024, 4:04 pm IST
SHARE ARTICLE
ਹਾਦਸੇ ਦੌਰਾਨ ਟਰੱਕ ਦੀ ਤਸਵੀਰ
ਹਾਦਸੇ ਦੌਰਾਨ ਟਰੱਕ ਦੀ ਤਸਵੀਰ

Sangrur News : ਵਾਲ - ਵਾਲ ਬਚਿਆ ਟਰੱਕ ਡਰਾਈਵਰ, ਟਰੱਕ ’ਚ ਭਰਿਆ ਹੋਇਆ ਸੀ ਕੋਇਲਾ

Sangrur News : ਸਥਾਨਕ ਸ਼ਹਿਰ ਭਵਾਨੀਗੜ੍ਹ ਦੇਰ ਰਾਤ ਤਕਰੀਬਨ 2 ਵਜੇ ਨੇੜੇ ਨੀਲ ਕੰਠ ਕਲੋਨੀ ਵਿਖੇ ਭਿਆਨਕ ਸੜਕ ਹਾਦਸਾ ਵਾਪਰਿਆ। ਅਚਾਨਕ ਟਾਇਰ ਫਟਣ ਨਾਲ ਟਰੱਕ ਟਰਾਂਸਫਾਰਮ ’ਤੇ ਆ ਡਿੱਗੀ। ਟਰੱਕ ਦੇ ਮਾਲਕ  ਨੇ ਦੱਸਿਆ ਕਿ ਇਹ ਟਰੱਕ ਗੁਜਰਾਤ ਦੇ ਕਾਂਡਲਾਪੁਰ ਤੋਂ ਆ ਰਿਹਾ ਸੀ ਇਸ ਟਰੱਕ ’ਚ ਕੋਇਲਾ ਭਰਿਆ ਹੋਇਆ ਸੀ। ਇਸ ਮੌਕੇ ਡਰਾਈਵਰ ਨੇ ਹਿੰਮਤ ਦਿਖਾ ਆਪਣੀ ਜਾਨ ਬਚਾਈ ਅਤੇ ਹੋਰਨਾਂ ਨੁਕਸਾਨਾਂ ਤੋਂ ਵੀ ਬਚਾਅ ਕੀਤਾ।

ਇਹ ਵੀ ਪੜੋ:Gold-silver prices : ਸੋਨੇ-ਚਾਂਦੀ ਦੀਆਂ ਕੀਮਤਾਂ ’ਚ ਮੁੜ ਹੋਇਆ ਵਾਧਾ , ਸੋਨਾ 74,150 ਰੁਪਏ ਪ੍ਰਤੀ 10 ਗ੍ਰਾਮ

ਇਸ ਮੌਕੇ ਗੱਲਬਾਤ ਕਰਦਿਆਂ ਉਹਨਾਂ ਨੇ ਦੱਸਿਆ ਕਿ ਗੱਡੀ ਦਾ ਭਾਰੀ ਨੁਕਸਾਨ ਹੋਇਆ ਹੈ ਟਰੱਕ ਦੇ ਮਾਲਕ ਨੇ ਦੱਸਿਆ ਕਿ ਇਹ ਗੱਡੀ ਲਿਆਏ ਨੂੰ ਸਿਰਫ ਪੰਜ ਕੁ ਮਹੀਨੇ ਹੀ ਹੋਏ ਸੀ। ਇਹ ਕੋਇਲਾ ਕਾਂਡਲਾਪੁਰ ਤੋਂ ਗੋਬਿੰਦਗੜ੍ਹ ਮੰਡੀ ਜਾ ਰਿਹਾ ਸੀ। ਪੁਲਿਸ ਵੱਲੋਂ ਕਾਰਵਾਈ ਆਰੰਭ ਦਿੱਤੀ ਗਈ ਹੈ।

(For more news apart from  The truck fell on the transformer due to burst tire of the truck News in Punjabi, stay tuned to Rozana Spokesman)

Location: India, Punjab, Sangrur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement