Ludhiana News : ਦੁਖਦਾਈ ਖ਼ਬਰ : ਲੁਧਿਆਣਾ ਦੇ ਗਿਆਸਪੁਰਾ ਨਹਿਰ ’ਚ ਨਹਾਉਣ ਗਏ 8 ਬੱਚੇ ਡੁੱਬੇ 4 ਬੱਚਿਆਂ ਦੀ ਮੌਤ

By : BALJINDERK

Published : Jun 21, 2025, 12:42 pm IST
Updated : Jun 21, 2025, 12:48 pm IST
SHARE ARTICLE
ਲੁਧਿਆਣਾ ਦੇ ਗਿਆਸਪੁਰਾ ਨਹਿਰ ’ਚ ਨਹਾਉਣ ਗਏ 8 ਬੱਚੇ ਡੁੱਬੇ 4 ਬੱਚਿਆਂ ਦੀ ਮੌਤ
ਲੁਧਿਆਣਾ ਦੇ ਗਿਆਸਪੁਰਾ ਨਹਿਰ ’ਚ ਨਹਾਉਣ ਗਏ 8 ਬੱਚੇ ਡੁੱਬੇ 4 ਬੱਚਿਆਂ ਦੀ ਮੌਤ

Ludhiana News : ਨਹਿਰ ’ਚ ਨਹਾਉਣ ਗਏ ਸੀ ਬੱਚੇ

Ludhiana News in Punjabi :  ਲੁਧਿਆਣਾ ਦੇ ਗਿਆਸਪੁਰਾ ਇਲਾਕੇ ਸਮਰਾਟ ਕਲੋਨੀ ਤੋਂ ਸਾਹਮਣੇ ਆਇਆ ਹੈ। ਜਿੱਥੇ ਦੱਸਿਆ ਜਾ ਰਿਹਾ ਕਿ ਬੀਤੇ ਦੋ ਦਿਨ ਪਹਿਲਾਂ ਗਰਮੀ ਤੋਂ ਰਾਹਤ ਪਾਉਣ ਦੇ ਲਈ 8 ਬੱਚੇ ਨਹਿਰ ਵਿੱਚ ਨਹਾਉਣ ਲਈ ਜਾਂਦੇ ਹਨ, ਰੱਸੀ ਟੁੱਟਣ ਕਾਰਨ ਚਾਰ ਬੱਚਿਆਂ ਦੀ ਮੌਤ ਹੋ ਗਈ। ਜਿਸਦੇ  ’ਚੋਂ ਦੋ ਜੁੜਵਾ ਭਰਾ ਵੀ ਸਨ। ਪਰਿਵਾਰ ਨੇ ਦੱਸਿਆ ਤਿੰਨ ਬੱਚਿਆਂ ਦੀ ਲਾਸ਼ਾਂ ਬਰਾਮਦ ਹੋ ਗਈਆਂ ਅਤੇ ਇੱਕ ਦੀ ਭਾਲ ਅਜੇ ਵੀ ਜਾਰੀ ਹੈ। 4 ਬੱਚਿਆਂ ਦੀ ਉਮਰ 7 ਤੋਂ 8 ਸਾਲ ਦੱਸੀ ਜਾ ਰਹੀ ਹੈ।

(For more news apart from 8 children drowned while bathing in Giaspura canal in Ludhiana News in Punjabi, stay tuned to Rozana Spokesman)

 

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement