Hoshiarpur 'ਚ ਦੋ ਪਰਿਵਾਰਾਂ ਦਾ ਝਗੜਾ ਸੁਲਝਾਉਣਾ ਅਜੇ ਕੁਮਾਰ ਨੂੰ ਪਿਆ ਮਹਿੰਗਾ

By : JAGDISH

Published : Dec 20, 2025, 9:17 am IST
Updated : Dec 20, 2025, 9:17 am IST
SHARE ARTICLE
Ajay Kumar had to pay a high price to resolve the dispute between two families in Hoshiarpur.
Ajay Kumar had to pay a high price to resolve the dispute between two families in Hoshiarpur.

ਝਗੜਾ ਛੁਡਾਉਣ ਗਏ ਅਜੇ 'ਤੇ ਤੇਜਧਾਰ ਹਥਿਆਰਾਂ ਨਾਲ ਕੀਤਾ ਹਮਲਾ, ਹੋਈ ਮੌਤ

ਹੁਸ਼ਿਆਰਪੁਰ : ਬੀਤੀ ਦੇਰ ਰਾਤ ਹੁਸ਼ਿਆਰਪੁਰ ਦੇ ਮੁਹੱਲਾ ਕਮਾਲਪੁਰ ਵਿੱਚ ਦੋ ਪਰਿਵਾਰਾਂ ਦਰਮਿਆਨ ਹੋਏ ਇਕ ਝਗੜੇ ਨੂੰ ਛੁਡਵਾਉਣ ਗਏ ਅਜੇ ਕੁਮਾਰ ’ਤੇ ਤੇਜਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਅਜੇ ਕੁਮਾਰ ਦੀ ਮੌਤ ਹੋ ਗਈ । ਜ਼ਿਕਰਯੋਗ ਹੈ ਕਿ ਅਜੇ ਕੁਮਾਰ ਦੇ ਪਛਾਣ ਵਾਲੇ ਪਰਿਵਾਰ ਵਿਚ ਅਕਸਰ ਘਰੇਲੂ ਵਿਵਾਦ ਰਹਿੰਦਾ ਸੀ ਅਤੇ ਬੀਤੀ ਰਾਤ ਵੀ ਪਰਿਵਾਰ ਦਰਮਿਆਨ ਝਗੜਾ ਹੋ ਗਿਆ ਅਤੇ ਅਜੇ ਕੁਮਾਰ ਝਗੜੇ ਨੂੰ ਹੱਲ ਕਰਵਾਉਣ ਗਿਆ ਸੀ ਅਤੇ ਉਸ ’ਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ, ਜਿਸ ਦੌਰਾਨ ਅਜੇ ਦੀ ਮੌਤ ਹੋ ਗਈ।

ਜ਼ਿਕਰਯੋਗ ਹੈ ਕਿ ਅਜੇ ਨੇ  ਪਹਿਲਾਂ ਵੀ ਕਈ ਵਾਰ ਇਸ ਪਰਿਵਾਰ ਦਾ ਝਗੜਾ ਖਤਮ ਕਰਵਾਇਆ ਸੀ,ਪਰ ਇਸ ਬਾਰ ਅਜੇ ਕੁਮਾਰ ਨੂੰ ਝਗੜਾ ਖਤਮ ਕਰਵਾਉਣ ਮਹਿੰਗਾ ਪੈ ਗਿਆ । ਬੀਤੀ ਦੇਰ ਰਾਤ ਅਜੇ ਕੁਮਾਰ ਦੀ ਝਗੜੇ ਦੌਰਾਨ ਮੌਤ ਹੋ ਗਈ ਜਿਸ ਨਾਲ ਅਜੇ ਕੁਮਾਰ ਦਾ ਪਰਿਵਾਰ ਸਦਮੇ ਵਿੱਚ ਹੈ ਜਦਕਿ ਮੌਕੇ ’ਤੇ ਪਹੁੰਚੀ ਪੁਲਿਸ ਨੇ ਅਰੋਪਿਆ ਨੂੰ ਗ੍ਰਿਫਤਾਰ ਕਰ ਲਿਆ ਅਤੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement