ਫੇਸਬੁੱਕ ਪੋਲ ਦੇ ਨਤੀਜੇ: ਖਡੂਰ ਸਾਹਿਬ ਤੋਂ ਬੀਬੀ ਖਾਲੜਾ ਭਾਰੀ ਬਹੁਮਤ ਨਾਲ ਜੇਤੂ
Published : May 20, 2019, 4:28 pm IST
Updated : May 20, 2019, 5:14 pm IST
SHARE ARTICLE
Lok Sabha Election
Lok Sabha Election

ਬੀਬੀ ਜਗੀਰ ਕੌਰ ਨੂੰ 82 ਫ਼ੀਸਦੀ ਵੋਟਿੰਗ

ਖਡੂਰ ਸਾਹਿਬ-  ਪੰਜਾਬ ਵਿਚ ਲੋਕ ਸਭਾ ਚੋਣਾਂ ਦੀਆਂ 13 ਸੀਟਾਂ ਤੇ ਵੋਟਿੰਗ 19 ਮਈ ਨੂੰ ਮੁਕੰਮਲ ਹੋ ਚੁੱਕੀਆ ਹਨ। ਲੋਕ ਸਭਾ ਚੋਣਾਂ ਦਾ ਨਤੀਜਾ 23 ਮਈ ਨੂੰ ਐਲੋਨਿਆ ਜਾਵੇਗਾ ਸਾਰੇ ਸਿਆਸੀ ਆਗੂਆਂ ਅਤੇ ਜਨਤਾ ਨੂੰ 23 ਮਈ ਦੀ ਉਡੀਕ ਹੈ। ਉਥੇ ਹੀ ਲੋਕਾਂ ਦੀ ਰਾਏ ਜਾਣਨ ਲਈ ‘ਸਪੋਕਸਮੈਨ ਵੈੱਬਟੀਵੀ’ ਵੱਲੋਂ ਪੰਜਾਬ ਦੇ ਖਡੂਰ ਸਾਹਿਬ ਹਲਕੇ ਤੋਂ ਲੋਕ ਸਭਾ ਸੀਟ ਦਾ ਸਰਵੇ ਕੀਤਾ ਗਿਆ।

ਖਡੂਰ ਸਾਹਿਬ ਹਲਕੇ ਤੋਂ ਪੀਡੀਏ ਗਠਜੋੜ ਲਈ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਉਮੀਦਵਾਰ ਚੁਣਿਆ ਗਿਆ ਹੈ ਅਤੇ ਅਕਾਲੀ ਦਲ ਤੋਂ ਜਗੀਰ ਕੌਰ ਉਮੀਦਵਾਰ ਹੈ। ‘ਸਪੋਕਸਮੈਨ ਵੈੱਬਟੀਵੀ’ ਵਲੋਂ ਕੀਤੀ ਐਗਜ਼ਿਟ ਪੋਲ ਦੇ ਅੰਕੜਿਆਂ ਮੁਤਾਬਕ ਬੀਬੀ ਜਗੀਰ ਕੌਰ ਨੂੰ 82 ਫ਼ੀਸਦੀ ਵੋਟਿੰਗ ਪਈ ਹੈ ਜਦਕਿ ਜਗੀਰ ਕੌਰ ਨੂੰ ਸਿਰਫ਼ 18 ਫ਼ੀਸਦੀ ਵੋਟਿੰਗ ਹੀ ਪਈ ਹੈ। ਐਗਜ਼ਿਟ ਪੋਲ ਦੇ ਮੁਤਾਬਕ ਖਡੂਰ ਸਾਹਿਬ ਤੋਂ ਜਿੱਤ ਬੀਬੀ ਖਾਲੜਾ ਦੀ ਝੋਲੀ ਪੈ ਸਕਦੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement