Ahmedabad News : ਮੰਤਰੀ ਰਵਨੀਤ ਬਿੱਟੂ ਨੇ ਅਹਿਮਦਾਬਾਦ ਤੋਂ ਦਾਹੋਦ ’ਚ ਇਲੈਕਟ੍ਰਿਕ ਲੋਕੋਮੋਟਿਵ ਪ੍ਰਾਜੈਕਟ ਦਾ ਕੀਤਾ ਦੌਰਾ

By : BALJINDERK

Published : Feb 20, 2025, 3:29 pm IST
Updated : Feb 20, 2025, 3:29 pm IST
SHARE ARTICLE
ਮੰਤਰੀ ਰਵਨੀਤ ਬਿੱਟੂ ਨੇ ਅਹਿਮਦਾਬਾਦ ਤੋਂ ਦਾਹੋਦ ’ਚ ਇਲੈਕਟ੍ਰਿਕ ਲੋਕੋਮੋਟਿਵ ਪ੍ਰਾਜੈਕਟ ਦਾ ਕੀਤਾ ਦੌਰਾ
ਮੰਤਰੀ ਰਵਨੀਤ ਬਿੱਟੂ ਨੇ ਅਹਿਮਦਾਬਾਦ ਤੋਂ ਦਾਹੋਦ ’ਚ ਇਲੈਕਟ੍ਰਿਕ ਲੋਕੋਮੋਟਿਵ ਪ੍ਰਾਜੈਕਟ ਦਾ ਕੀਤਾ ਦੌਰਾ

Ahmedabad News : ਦੌਰੇ ਦੌਰਾਨ ਰਸਤੇ ’ਚ ਡੀਆਰਐਮ ਸੁਧੀਰ ਸ਼ਰਮਾ ਨਾਲ ਮਹੱਤਵਪੂਰਨ ਜਾਣਕਾਰੀ ਕੀਤੀ ਸਾਂਝੀ

Ahmedabad News in Punjabi :  ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਅਹਿਮਦਾਬਾਦ ਤੋਂ ਦਾਹੋਦ ’ਚ ਇਲੈਕਟ੍ਰਿਕ ਲੋਕੋਮੋਟਿਵ ਪ੍ਰਾਜੈਕਟ ਦਾ ਦੌਰਾ ਕੀਤਾ। ਦੌਰੇ ਦੌਰਾਨ ਰਸਤੇ ਵਿੱਚ ਉਨ੍ਹਾਂ ਨੇ ਡੀਆਰਐਮ ਸੁਧੀਰ ਸ਼ਰਮਾ ਅਹਿਮਦਾਬਾਦ ਨਾਲ ਅਹਿਮਦਾਬਾਦ ਡਿਵੀਜ਼ਨ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ।

1

ਦੱਸ ਦੇਈਏ ਕਿ ਇਹ 2003 ਵਿੱਚ ਬਣਾਈ ਗਈ ਸੀ ਅਤੇ ਰੂਟ ਕਿਲੋਮੀਟਰ ਅਤੇ ਮਾਲੀਏ ਦੇ ਮਾਮਲੇ ’ਚ ਪੱਛਮੀ ਰੇਲਵੇ ਦਾ ਸਭ ਤੋਂ ਵੱਡਾ ਡਿਵੀਜ਼ਨ ਹੈ।

(For more news apart from Minister Ravneet Bittu visited electric locomotive project in Dahod from Ahmedabad News in Punjabi, stay tuned to Rozana Spokesman)

Location: India, Gujarat, Ahmedabad

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement