Patiala Accident : ਪਟਿਆਲਾ ’ਚ ਪੀਆਰਟੀਸੀ ਦੀ ਚੱਲਦੀ ਬੱਸ ’ਚੋਂ ਨਿਕਲੇ ਟਾਇਰ 

By : BALJINDERK

Published : Jun 19, 2024, 2:58 pm IST
Updated : Jun 19, 2024, 4:05 pm IST
SHARE ARTICLE
ਹਾਦਸੇ ਦੌਰਾਨ ਬੱਸ ਦੀ ਤਸਵੀਰ
ਹਾਦਸੇ ਦੌਰਾਨ ਬੱਸ ਦੀ ਤਸਵੀਰ

Patiala Accident : ਫ਼ਿਲਹਾਲ ਕਿਸੇ ਜਾਨੀ ਨੁਕਸਾਨ ਤੋਂ ਰਿਹਾ ਬਚਾ 

Patiala Accident :  ਪਟਿਆਲਾ ’ਚ ਅੱਜ ਪੀਆਰਟੀਸੀ ਦੀ ਬੱਸ ਨਾਲ ਵੱਡਾ ਹਾਦਸਾ ਹੁੰਦਿਆਂ ਹੁੰਦੇ ਬਚ ਗਿਆ ਹੈ। ਜਿਥੇ ਚਲਦੀ ਬੱਸ ਦੇ ਵਿੱਚੋਂ ਟਾਇਰ ਨਿਕਲ ਗਏ ਪਰ ਬਸ ਡਾਈਵਰਟ ਦੇ ਵੱਲੋਂ ਬਹੁਤ ਹੀ ਸਿਆਣਪ ਦੇ ਨਾਲ ਬੱਸ ਨੂੰ ਕਾਬੂ ਕਰ ਲਿਆ ਗਿਆ। ਜਿਸ ਸਮੇਂ ਸਿਰ ਡਰਾਈਵਰ ਬੱਸ ਨੂੰ ਕਾਬੂ ਨਾ ਕਰਦਾ ਤਾਂ ਡਿਵਾਈਡਡ ਤੋਂ ਪਾਰ ਹੋ ਕੇ ਬਸ ਦੂਜੇ ਪਾਸੇ ਉਤਰ ਜਾਣੀ ਸੀ ਤੇ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ। ਪਰ ਫ਼ਿਲਹਾਲ ਕਿਸੇ ਜਾਨੀ ਨੁਕਸਾਨ ਤੋਂ ਬਚਾ ਹੋ ਗਿਆ ਹੈ। ਹਾਦਸੇ ਦੌਰਾਨ ਬੱਸ ਦਾ ਨੁਕਸਾਨ ਜ਼ਰੂਰ ਹੋਇਆ ਹੈ। 

(For more news apart from   Tyres fell out of moving bus of PRTC in Patiala News in Punjabi, stay tuned to Rozana Spokesman)

Location: India, Punjab, Patiala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement