ਜ਼ੀਰਕਪੁਰ ਵਿਚ ਅੱਗ ਦਾ ਤਾਂਡਵ, 150 ਤੋਂ ਵੱਧ ਦੁਕਾਨਾਂ ਸੜ ਕੇ ਸੁਆਹ
Published : Dec 18, 2018, 11:54 am IST
Updated : Apr 10, 2020, 10:25 am IST
SHARE ARTICLE
ਜ਼ੀਰਕਪੁਰ 'ਚ ਲੱਗੀ ਅੱਗ
ਜ਼ੀਰਕਪੁਰ 'ਚ ਲੱਗੀ ਅੱਗ

ਬੀਤੀ ਰਾਤ ਜ਼ੀਰਕਪੁਰ ਵਿਚ ਉਸ ਵੇਲੇ ਹਫੜਾ ਤਫੜੀ ਮੱਚ ਗਈ ਜਦੋ ਅੰਬਾਲਾ ਰੋਡ 'ਤੇ ਲੱਗੀ ਸਬਜ਼ੀ ਮੰਡੀ ਵਿਚ ਭਿਆਨਕ ਅੱਗ ਲੱਗ ਗਈ...

ਜ਼ੀਰਕਪੁਰ (ਭਾਸ਼ਾ) : ਬੀਤੀ ਰਾਤ ਜ਼ੀਰਕਪੁਰ ਵਿਚ ਉਸ ਵੇਲੇ ਹਫੜਾ ਤਫੜੀ ਮੱਚ ਗਈ ਜਦੋ ਅੰਬਾਲਾ ਰੋਡ 'ਤੇ ਲੱਗੀ ਸਬਜ਼ੀ ਮੰਡੀ ਵਿਚ ਭਿਆਨਕ ਅੱਗ ਲੱਗ ਗਈ। ਅੱਗ ਐਨੀ ਖਤਰਨਾਕ ਸੀ ਕਿ ਦੇਖਦੇ ਹੀ ਦੇਖਦੇ 150 ਤੋਂ ਵੱਧ ਦੁਕਾਨਾਂ ਨੂੰ ਆਪਣੀ ਚਪੇਟ ਵਿਚ ਲੈ ਲਿਆ। ਮਿਲੀ ਜਾਣਕਾਰੀ ਮੁਤਾਬਿਕ ਸਿਲੰਡਰ ਬਲਾਸਟ ਹੋਣ ਤੋਂ  ਬਾਅਦ ਸਬਜ਼ੀ ਮੰਡੀ ਨੂੰ ਅੱਗ ਲਗ ਗਈ ਅਤੇ ਦੇਖਦੇ ਹੀ ਦੇਖਦੇ ਕੁਝ ਕੁ ਪਲਾਂ ਵਿਚ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ।


ਇਸ ਅੱਗ ਦੌਰਾਨ ਗਨੀਮਤ ਇਹ ਰਹੀ ਹੈ ਕਿ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਲੱਖਾਂ ਦਾ ਸਮਾਂ ਸੜ ਕੇ ਸਵਾਹ ਹੋ ਗਿਆ। ਸਿਲੰਡਰ ਫਟਣ ਨਾਲ ਲੱਗੀ ਇਸ ਅੱਗ ਨੂੰ ਕਾਬੂ ਕਰਨ ਲਈ ਫਾਇਰ ਬ੍ਰਿਗੇਡ ਦੀਆਂ 7 ਗੱਡੀਆਂ ਲੱਗਿਆਂ ਹੋਈਆਂ ਸਨ ਅਤੇ ਕਈ ਘੰਟਿਆਂ ਦੀ ਮਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement