Ludhiana News : ਲੁਧਿਆਣਾ 'ਚ ਅੱਗ ਦਾ ਕਹਿਰ ਸ਼ੋਅਰੂਮ ਬਾਹਰ ਖ਼ੜ੍ਹੀਆਂ ਗੱਡੀਆਂ ਨੂੰ ਲੱਗੀ ਭਿਆਨਕ ਅੱਗ

By : BALJINDERK

Published : Apr 18, 2025, 7:09 pm IST
Updated : Apr 18, 2025, 7:09 pm IST
SHARE ARTICLE
ਲੁਧਿਆਣਾ 'ਚ ਅੱਗ ਦਾ ਕਹਿਰ ਸ਼ੋਅਰੂਮ ਬਾਹਰ ਖ਼ੜ੍ਹੀਆਂ ਗੱਡੀਆਂ ਨੂੰ ਲੱਗੀ ਭਿਆਨਕ ਅੱਗ
ਲੁਧਿਆਣਾ 'ਚ ਅੱਗ ਦਾ ਕਹਿਰ ਸ਼ੋਅਰੂਮ ਬਾਹਰ ਖ਼ੜ੍ਹੀਆਂ ਗੱਡੀਆਂ ਨੂੰ ਲੱਗੀ ਭਿਆਨਕ ਅੱਗ

Ludhiana News : SUV ਤੇ ਥਾਰ ਗੱਡੀਆਂ ਦਾ ਹੋਇਆ ਵੱਡਾ ਨੁਕਸਾਨ, ਫਾਇਰ ਬ੍ਰਿਗੇਡ ਨੇ ਅੱਗ 'ਤੇ ਪਾਇਆ ਕਾਬੂ

Ludhiana News in Punjabi : ਲੁਧਿਆਣਾ ਦੇ ਦਿੱਲੀ ਰੋਡ ਨਜ਼ਦੀਕ ਮਹਿੰਦਰਾ ਦੇ ਸ਼ੋਰੂਮ ਦੇ ਬਾਹਰ ਖੜੀਆਂ ਗੱਡੀਆਂ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ।  ਇੱਕ ਵੀਡੀਓ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਜਿਸ ਦੇ ਵਿੱਚ ਖੜੀ ਥਾਰ ਗੱਡੀ ਨੂੰ ਅੱਗ ਲੱਗੀ ਹਾਲਾਂਕਿ ਅੱਗ ਲੱਗਣ ਦਾ ਕਾਰਨ ਅਜੇ ਤੱਕ ਨਹੀਂ ਪਤਾ ਲੱਗ ਸਕਿਆ। ਪਰ ਮੌਕੇ ਤੇ ਪਹੁੰਚੇ ਫਾਇਰ ਦੇ ਅਧਿਕਾਰੀਆਂ ਨੇ ਅੱਗ ਨੂੰ ਕਾਬੂ ਦੇ ਵਿੱਚ ਪਾ ਲਿਆ, ਪਰ ਗੱਡੀ ਅੱਧ ਨਾਲੋਂ ਵੱਧ ਜਲ ਕੇ ਸਵਾਹ ਹੋ ਗਈ। ਤਿੰਨ ਫਾਇਰ ਦੀਆਂ ਗੱਡੀਆਂ ਪਹੁੰਚੀਆਂ।  ਕੜੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਪਾਇਆ ਕਾਬੂ ਪਾਇਆ ਗਿਆ ਹੈ। 

(For more news apart from Fire breaks out in Ludhiana, vehicles parked outside showroom catch fire News in Punjabi, stay tuned to Rozana Spokesman)

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement