Khanuri Border News : ਮੇਰੀ ਦਿਲੀ ਇੱਛਾ ਮੈਨੂੰ ਪਰਿਵਾਰ ਦਾ ਕੋਈ ਵੀ ਮੈਂਬਰ ਮਿਲਣ ਨਾ ਆਵੇ :ਪਰਵਿੰਦਰ ਸਿੰਘ ਮਹਾਲ 

By : BALJINDERK

Published : Jan 18, 2025, 8:15 pm IST
Updated : Jan 18, 2025, 8:15 pm IST
SHARE ARTICLE
Parvinder Singh Mahal
Parvinder Singh Mahal

Khanuri Border News : ਕਿਹਾ - ਮੈਂ ਆਪਣੀ ਜ਼ਿੰਦਗੀ ਬੀਕੇਯੂ ਸਿੱਧੂਪੁਰ ਨੂੰ ਸਮਰਪਿਤ ਕਰ ਚੁੱਕਿਆ : ਪਲਵਿੰਦਰ ਸਿੰਘ ਮਹਾਲ 

Khanuri Border News in Punjabi : ਕੇਂਦਰ ਸਰਕਾਰ ਤੋਂ ਐਮਐਸਪੀ ਸਮੇਤ ਮੰਗਾਂ ਮਨਾਉਣ ਲਈ ਖਨੋਰੀ ਬਾਰਡਰ ਤੇ ਚੱਲ ਰਹੇ ਅੰਦੋਲਨ ਚ ਜਗਜੀਤ ਸਿੰਘ ਡਲੇਵਾਲ ਤੋਂ ਇਲਾਵਾ 121 ਹੋਰ ਕਿਸਾਨ ਮਰਨ ਵਰਤ ’ਤੇ ਬੈਠੇ ਹਨ ਜਿਨਾਂ ਵਿੱਚੋਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਪਲਵਿੰਦਰ ਸਿੰਘ ਮਾਹਲ ਜ਼ਿਲ੍ਹਾ ਜਨਰਲ ਸਕੱਤਰ ਸ੍ਰੀ ਅਮ੍ਰਿਤਸਰ ਨੇ ਕਿਹਾ ਕਿ ਮੈਨੂੰ ਮੇਰੇ ਪਰਿਵਾਰ ਦਾ ਕੋਈ ਵੀ ਮੈਂਬਰ ਮਿਲਣ ਨਾ ਆਵੇ ਅਤੇ ਨਾ ਹੀ ਮੈਂ ਕਿਸੇ ਵੀ ਪਰਿਵਾਰਕ ਮੈਂਬਰ ਨੂੰ ਮਿਲਣਾ ਚਾਹੁੰਦਾ ਹਾਂ। ਮੈਂ ਦਿਲੋਂ ਕਿਸਾਨੀ ਲਈ ਲੜ ਰਿਹਾ ਹਾਂ, ਮੈਂ ਦਿਲੋਂ ਮੇਰੇ ਦੇਸ਼ ਦੇ ਕਿਸਾਨਾਂ ਨੌਜਵਾਨਾਂ ਅਤੇ ਜ਼ਮੀਨਾਂ ਲਈ ਕੁਰਬਾਨ ਹੋਣਾ ਚਾਹੁੰਦਾ ਹਾਂ।

ਇਸ ਨੂੰ ਦਿਖਾਵਾ ਨਾ ਸਮਝਿਆ ਜਾਵੇ। ਸੋ ਸਾਰੇ ਪ੍ਰਬੰਧਕਾਂ ਨੂੰ ਮੈਂ ਖੁਦ ਕਿਹਾ ਹੈ ਕਿ ਮੈਨੂੰ ਮੇਰੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਨਾ ਮਿਲਾਇਆ ਜਾਵੇ। ਭਾਵੇਂ ਕੋਈ ਕਿੰਨਾ ਵੀ ਗੁੱਸਾ ਕਰੇ, ਪਰ ਮੇਰੇ ਕੋਲ ਨਾ ਆਉਣ ਦਿੱਤਾ ਜਾਵੇ। ਕਿਉਂਕਿ ਮੈਂ ਆਪਣੀ ਜ਼ਿੰਦਗੀ ਬੀਕੇਯੂ ਏਕਤਾ ਸਿੱਧੂਪੁਰ ਜਥੇਬੰਦੀ ਨੂੰ ਸਮਰਪਿਤ ਕਰ ਚੁੱਕਿਆ ਹਾਂ, ਕਿਉਂਕਿ ਲੜਨ ਤੇ ਮਰਨ ਵਾਲਿਆਂ ਨੂੰ ਸਭ ਕੁਝ ਤਿਆਗਣਾ ਪੈਂਦਾ। ਹੁਣ ਮੇਰੀ ਵਾਰਿਸ ਮੇਰੀ ਜਥੇਬੰਦੀ ਹੀ ਹੈ‌। 

(For more news apart from My heartfelt wish is that no family member comes to meet me: Parvinder Singh Mahal News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement