Bathinda News : ਬਠਿੰਡਾ ਦੇ 2 ਨੌਜਵਾਨ ਭਾਰਤੀ ਫੌਜ ’ਚ ਬਣੇ ਅਫ਼ਸਰ 

By : BALJINDERK

Published : Dec 17, 2024, 1:26 pm IST
Updated : Dec 17, 2024, 1:26 pm IST
SHARE ARTICLE
ਬਠਿੰਡਾ ਦੇ 2 ਨੌਜਵਾਨ ਭਾਰਤੀ ਫੌਜ ’ਚ ਬਣੇ ਅਫ਼ਸਰ 
ਬਠਿੰਡਾ ਦੇ 2 ਨੌਜਵਾਨ ਭਾਰਤੀ ਫੌਜ ’ਚ ਬਣੇ ਅਫ਼ਸਰ 

Bathinda News : ਲੈਫਟੀਨੈਂਟ ਬਣੇ "ਵਿਕਰਮ ਸਿੰਘ" ਅਤੇ "ਉੱਤਮ ਮਲਿਕ" ਦਾ ਘਰ ਪਹੁੰਚਣ ’ਤੇ ਪਰਿਵਾਰ ਨੇ ਕੀਤਾ ਨਿੱਘਾ ਸਵਾਗਤ 

Bathinda News in Punjabi : ਬਠਿੰਡਾ ਦੇ ਹਾਊਸਫੈਡ ਕਲੋਨੀ ਦੇ ਦੋ ਨੌਜਵਾਨਾਂ ਨੇ ਭਾਰਤੀ ਫੌਜ ਵਿਚ ਅਫ਼ਸਰ ਬਣ ਕੇ ਬਠਿੰਡੇ ਤੇ ਪੰਜਾਬ ਦਾ ਮਾਣ ਵਧਾਇਆ ਹੈ। ਇਹ ਦੋਨੋਂ ਨੌਜਵਾਨ ਇੱਕੋ ਹੀ ਕੋਲਨੀ ਦੇ ਰਹਿਣ ਵਾਲੇ ਹਨ ਅਤੇ ਦੋਨੋਂ ਹੀ ਪੱਕੇ ਦੋਸਤ ਹਨ। ਦੋਨਾਂ ਦੇ ਲੈਫਟੀਨੈਂਟ ਬਣਨ ’ਤੇ ਪਰਿਵਾਰ ਨੇ ਮਿਠਾਈਆਂ ਖਵਾ ਕੇ ਖੁਸ਼ੀ ਸਾਂਝੀ ਕੀਤੀ। ਇਸ ਮੌਕੇ ਉੱਤੇ ਲੈਫਟੀਨੈਂਟ ਬਣੇ "ਵਿਕਰਮ ਸਿੰਘ" ਅਤੇ ਉਸਦੇ ਦੋਸਤ ਲੈਫਟੀਨੈਂਟ "ਉੱਤਮ ਮਲਿਕ" ਦਾ ਬਠਿੰਡਾ ਘਰ ਪਹੁੰਚਣ ’ਤੇ ਪਰਿਵਾਰ ਨੇ ਜ਼ੋਰਦਾਰ ਸਵਾਗਤ ਕੀਤਾ। 

1

ਪਰਿਵਾਰ ਨੇ ਕਿਹਾ ਕਿ ਉਹ ਬਚਪਨ ਤੋਂ ਹੀ ਭਾਰਤੀ ਸੈਨਾ ਵਿਚ ਜਾਣਾ ਚਾਹੁੰਦੇ ਸਨ ਜਿਸ ਨੂੰ ਲੈ ਕੇ ਉਹਨਾਂ ਨੇ ਕੜੀ ਮਿਹਨਤ ਕੀਤੀ ਅਤੇ ਅੱਜ ਉਹ ਪਰਿਵਾਰ ਦੀ ਸਪੋਰਟ ਨਾਲ ਭਾਰਤੀ ਸੈਨਾ ’ਚ ਅਫ਼ਸਰ ਬਣੇ ਹਨ, ਜਿਸ ਦੀ ਉਹਨਾਂ ਨੂੰ ਬੜੀ ਵੱਡੀ ਖੁਸ਼ੀ ਹੈ। ਉਨ੍ਹਾਂ ਨੇ ਆਪਣੇ ਮਾਪਿਆਂ ਦਾ ਤੇ ਆਪਣਾ ਸਪਨਾ ਸਕਾਰ ਕੀਤਾ। 

(For more news apart from 2 youths from Bathinda became officers in the Indian Army News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement