ਸਾਰਥਕ ਰੰਗਮੰਚ ਪਟਿਆਲਾ ਕਿਸਾਨੀ ਸੰਘਰਸ਼ 'ਚ ਪਾ ਰਿਹੈ ਯੋਗਦਾਨ
Published : Oct 17, 2020, 6:36 pm IST
Updated : Oct 18, 2020, 7:36 am IST
SHARE ARTICLE
Theater Patiala
Theater Patiala

ਵੱਖ-ਵੱਖ ਥਾਈਂ ਖੇਡੇ ਜਾ ਰਹੇ ਨੇ ਨਾਟਕ

ਭਵਾਨੀਗੜ੍ਹ – ਸਾਰਥਕ ਰੰਗਮੰਚ ਪਟਿਆਲਾ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਵੱਲੋਂ ਵਿੱਢੇ ਸੰਘਰਸ਼ ਵਿਚ ਆਪਣਾ ਬਣਦਾ ਹਿੱਸਾ ਪਾ ਰਿਹਾ ਹੈ। ਇਸੇ ਕੜੀ ਤਹਿਤ ਮੰਚ ਵੱਲੋਂ ਭਵਾਨੀਗੜ੍ਹ ਨੇੜਲੇ ਪਿੰਡ ਮਾਝੀ, ਕਾਲਾ ਝਾੜ, ਸੰਗਰੂਰ ਲਾਗੇ ਲਡਾ (ladha), ਅਤੇ ਮਾਲੇਰਕੋਟਲਾ ਦੇ ਪਿੰਡ ਮਾਹੋਰਾਨਾ ਦੇ ਟੋਲ ਪਲਾਜਿਆਂ ਤੇ ਪ੍ਰੋ. ਅਜਮੇਰ ਸਿੰਘ ਔਲਖ ਦਾ ਨਾਟਕ ਸਿੱਧਾ ਰਾਹ ਵਿੰਗਾ ਬੰਦਾ ਖੇਡਿਆ ਗਿਆ।

play Theater Patiala

ਡਾ. ਲੱਖਾ ਲਹਿਰੀ ਦੀ ਨਿਰਦੇਸ਼ਨਾ ਹੇਠ ਖੇਡੇ ਇਸ ਨਾਟਕ ਵਿਚ ਇੰਦਰਜੀਤ ਕੌਰ ਗੋਲਡੀ, ਫਤਹਿ ਸੋਹੀ, ਲਵਪ੍ਰੀਤ ਲਵੀ, ਦਮਨ ਜੇਜੀ, ਡਾਲੀ ਦਲਜੀਤ, ਅਰਵਿੰਦਰ ਕੌਰ,  ਸਹਿਰਾਬ ਤੁਸ਼ਾਰ ਅਤੇ ਗੋਲੂ ਭੱਟਮਾਜਰਾ ਨੇ ਅਹਿਮ ਭੂਮਿਕਾ ਨਿਭਾਈ।

 Theater PatialaTheater Patiala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement