Farmer Protest: ਹਰਿਆਣਾ ਪੁਲਿਸ ਦੇ ਡਰੋਨ ਦਾ ਜਵਾਬ ਦੇਣ ਲਈ ਕਿਸਾਨ ਸ਼ੰਭੂ ਬਾਰਡਰ 'ਤੇ ਲੈ ਆਏ ਅਪਣਾ ਡਰੋਨ 
Published : Feb 17, 2024, 3:58 pm IST
Updated : Feb 17, 2024, 3:58 pm IST
SHARE ARTICLE
Inderjeet Singh
Inderjeet Singh

ਇਸ ਡਰੋਨ ਦੀ ਕੀਮਤ 10 ਹਜ਼ਾਰ ਰੁਪਏ ਹੈ

ਸ਼ੰਭੂ (ਸੁਰਖ਼ਾਬ ਚੰਨ) - ਕਿਸਾਨਾਂ ਨੇ ਹੁਣ ਸ਼ੰਭੂ ਬਾਰਡਰ 'ਤੇ ਹਰਿਆਣਾ ਪੁਲਿਸ ਵੱਲੋਂ ਗੋਲੇ ਸੁੱਟਣ ਲਈ ਉਡਾਏ ਜਾਣ ਵਾਲੇ ਡਰੋਨ ਦਾ ਤੋੜ ਲੱਭ ਲਿਆ ਹੈ। ਇਕ ਕਿਸਾਨ ਵੀਰ ਇੰਦਰਜੀਤ ਸਿੰਘ ਜੋ ਮਲੇਰਕੋਟਲਾ ਦਾ ਰਹਿਣ ਵਾਲਾ ਹੈ, ਉਸ ਨੇ ਹਰਿਆਣਾ ਦੇ ਡਰੋਨ ਦਾ ਤੋੜ ਕੱਢਣ ਲਈ ਅਪਣਾ ਖ਼ੁਦ ਦਾ ਡਰੋਨ ਸ਼ੰਭੂ ਬਾਰਡਰ 'ਤੇ ਲਿਆਂਦਾ ਹੈ। ਕਿਸਾਨ ਨੇ ਕਿਹਾ ਕਿ ਉਹ ਖ਼ੁਦ ਵੀ ਇਕ ਮਕੈਨੀਕਲ ਇੰਜੀਨੀਅਰ ਹੈ ਜਿਸ ਕਰ ਕੇ ਉਸ ਨੂੰ ਪਤਾ ਹੈ ਕਿ ਇਕ ਡਰੋਨ ਨੂੰ ਡਰੋਨ ਹੀ ਮਾਰ ਸਕਦਾ ਹੈ ਜਿਵੇਂ ਕਿ ਲੋਹੇ ਨੂੰ ਲੋਹਾ ਕੱਟਦਾ ਹੈ ਉਸੇ ਤਰ੍ਹਾਂ ਹੁਣ ਮੋਰਚੇ ਵਿਚ ਵੀ ਡਰੋਨ ਨੂੰ ਡਰੋਨ ਹੀ ਸੁੱਟੇਗਾ। 

ਇੰਦਰਜੀਤ ਸਿੰਘ ਨੇ ਕਿਹਾ ਕਿ ਹਰਿਆਣਾ ਦੇ ਡਰੋਨ ਦੀ ਦੂਰੀ ਵੀ 300 ਮੀਟਰ ਹੈ ਤੇ ਸਾਡੇ ਵਾਲੇ ਦੀ ਵੀ ਉਹੀ ਹੈ। ਉਸ ਦੀ ਉਚਾਈ ਵੀ 100 ਮੀਟਰ ਹੈ ਤੇ ਸਾਡੇ ਵਾਲੇ ਡਰੋਨ ਦੀ ਉਚਾਈ ਵੀ 100 ਮੀਟਰ ਹੈ। ਹੁਣ ਸਾਡੇ ਵਾਲਾ ਡਰੋਨ ਵੀ ਹਰਿਆਣਾ ਦੇ ਡਰੋਨ ਨੂੰ ਸੁੱਟੇਗਾ। ਕਿਸਾਨ ਨੇ ਦੱਸਿਆ ਕਿ ਇਸ ਡਰੋਨ ਦੀ ਕੀਮਤ 10 ਹਜ਼ਾਰ ਰੁਪਏ ਹੈ ਪਰ ਇਸ ਇਕ ਡਰੋਨ ਨਾਲ ਸਾਡੇ ਕਿੰਨੇ ਹੀ ਕਿਸਾਨ ਜਖ਼ਮੀ ਹੋਣ ਤੋਂ ਬਚ ਜਾਣਗੇ। 


 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement