ਮਨੀਸ਼ ਤਿਵਾੜੀ ਨੇ ਸੰਸਦ 'ਚ ਪਹਿਲੀ ਵਾਰ ਬੋਲੀ ਪੰਜਾਬੀ, ਕਿਹਾ- ਲੋਕ ਕਹਿੰਦੇ ਸੀ ਇਸ ਨੂੰ ਪੰਜਾਬੀ ਨਹੀਂ ਆਉਂਦੀ 
Published : Dec 16, 2022, 3:04 pm IST
Updated : Dec 16, 2022, 3:04 pm IST
SHARE ARTICLE
Manish Tewari
Manish Tewari

ਮੇਰੇ 3 ਲੋਕ ਸਭਾ ਵਿਚ ਇਹ ਅਫਵਾਹ ਫੈਲਾਈ ਜਾ ਰਹੀ ਹੈ ਕਿ ਮੈਂ ਪੰਜਾਬੀ ਨਹੀਂ ਬੋਲ ਸਕਦਾ। 

 

ਚੰਡੀਗੜ੍ਹ - ਸਾਂਸਦ ਮੈਂਬਰ ਮਨੀਸ਼ ਤਿਵਾੜੀ ਨੇ ਸਦਨ ਵਿਚ ਕੱਲ੍ਹ ਪਹਿਲੀ ਵਾਰ ਪੰਜਾਬੀ ਬੋਲੀ। ਇਸ ਬਾਰੇ ਉਹਨਾਂ ਨੇ ਖੁਦ ਟਵੀਟ ਕਰ ਕੇ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਨੇ ਲਿਖਿਆ ਕਿ ਮੈਂ ਕੱਲ੍ਹ ਪਹਿਲੀ ਵਾਰ ਪਾਰਲੀਮੈਂਟ ਵਿਚ ਪੰਜਾਬੀ ਵਿਚ ਬੋਲਿਆ। ਇੱਕ ਜੱਟ ਸਿੱਖ ਮਾਂ ਅਤੇ ਇੱਕ ਪੰਜਾਬੀ ਹਿੰਦੂ ਪਿਤਾ ਦੇ ਘਰ ਪੈਦਾ ਹੋਇਆ ਇੱਕ ਪੰਜਾਬੀ ਹੋਣ ਦੇ ਬਾਵਜੂਦ, ਲੋਕ ਮੇਰੇ ਸਰ ਨਾਮ ਨਾਲ ਯੂਪੀ/ਬਿਹਾਰ ਲਗਾਉਂਦੇ ਸਨ। 

file photo 

ਮੇਰੇ 3 ਲੋਕ ਸਭਾ ਵਿਚ ਇਹ ਅਫਵਾਹ ਫੈਲਾਈ ਜਾ ਰਹੀ ਹੈ ਕਿ ਮੈਂ ਪੰਜਾਬੀ ਨਹੀਂ ਬੋਲ ਸਕਦਾ। ਇਸ ਦੇ ਨਾਲ ਹੀ ਦੱਸ ਦਈਏ ਕਿ ਅੱਜ ਮਨੀਸ਼ ਤਿਵਾੜੀ ਨੇ ਸਦਨ ਵਿਚ ਸਰਕਾਰ ਨੂੰ ਕਾਰਜਪਾਲਿਕਾ ਅਤੇ ਨਿਆਂਪਾਲਿਕਾ ਦਰਮਿਆਨ ਟਕਰਾਅ ਬਾਰੇ ਸਵਾਲ ਕੀਤਾ। ਉਹਨਾਂ ਨੇ ਪੁੱਛਿਆ ਕਿ ਕੀ ਸਰਕਾਰ ਆਜ਼ਾਦੀ ਵਿਚ ਵਿਸ਼ਵਾਸ ਕਰਦੀ ਹੈ? ਕੀ ਇਹ ਧਾਰਾ 21 ਵਿਚ ਵਿਸ਼ਵਾਸ ਕਰਦੀ ਹੈ? ਕੀ ਸਰਕਾਰ ਨਿਆਂਪਾਲਿਕਾ ਨਾਲ ਟਕਰਾਅ ਦੀ ਕੋਸ਼ਿਸ਼ ਕਰ ਰਹੀ ਹੈ? ਉਹਨਾਂ ਨੇ ਇਸ 'ਤੇ ਪੂਰੀ ਚਰਚਾ ਦੀ ਵੀ ਮੰਗ ਕੀਤੀ ਹੈ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement