ਆਜ਼ਾਦੀ ਦਿਹਾੜੇ 'ਤੇ ਰਾਹੁਲ ਗਾਂਧੀ ਵਲੋਂ ਝੰਡਾ ਲਹਿਰਾਉਣ ਵੇਲੇ ਜਗਦੀਸ਼ ਟਾਈਟਲਰ ਦੇ ਮੌਜੂਦ ਹੋਣ 'ਤੇ MLA ਇੰਦਰਬੀਰ ਨਿੱਜਰ ਨੇ ਉਠਾਏ ਸਵਾਲ

By : BALJINDERK

Published : Aug 16, 2025, 6:53 pm IST
Updated : Aug 16, 2025, 6:53 pm IST
SHARE ARTICLE
ਆਜ਼ਾਦੀ ਦਿਹਾੜੇ 'ਤੇ ਰਾਹੁਲ ਗਾਂਧੀ ਵਲੋਂ ਝੰਡਾ ਲਹਿਰਾਉਣ ਵੇਲੇ ਜਗਦੀਸ਼ ਟਾਈਟਲਰ ਦੇ ਮੌਜੂਦ ਹੋਣ 'ਤੇ MLA ਇੰਦਰਬੀਰ ਨਿੱਜਰ ਨੇ ਉਠਾਏ ਸਵਾਲ
ਆਜ਼ਾਦੀ ਦਿਹਾੜੇ 'ਤੇ ਰਾਹੁਲ ਗਾਂਧੀ ਵਲੋਂ ਝੰਡਾ ਲਹਿਰਾਉਣ ਵੇਲੇ ਜਗਦੀਸ਼ ਟਾਈਟਲਰ ਦੇ ਮੌਜੂਦ ਹੋਣ 'ਤੇ MLA ਇੰਦਰਬੀਰ ਨਿੱਜਰ ਨੇ ਉਠਾਏ ਸਵਾਲ

ਕਿਹਾ -ਜਦ ਕਿ ਸਭ ਨੂੰ ਪਤਾ ਹੈ ਕਿ ਸਿੱਖਾਂ ਦੀ ਨਸਲਕੁਸ਼ੀ 'ਚ ਜਗਦੀਸ਼ ਟਾਈਟਲਰ ਦਾ ਕਿੰਨਾ ਵੱਡਾ ਹੱਥ ਹੈ,

MLA Inderbir Singh Nijjar News in Punjabi : ਆਜ਼ਾਦੀ ਦਿਹਾੜੇ ’ਤੇ ਰਾਹੁਲ ਗਾਂਧੀ ਵਲੋਂ ਝੰਡਾ ਲਹਿਰਾਉਣ ਵੇਲੇ ਜਗਦੀਸ਼ ਟਾਈਟਲਰ ਦੇ ਮੌਜੂਦ ਹੋਣ ’ਤੇ MLA ਇੰਦਰਬੀਰ ਨਿੱਜਰ ਨੇ ਸਵਾਲ ਉਠਾਏ ਹਨ।   ਉਨ੍ਹਾਂ ਨੇ ਰਾਹੁਲ ਗਾਂਧੀ ਨੂੰ ਪੁੱਛਿਆ ਕਿ ਤੁਹਾਡੀ ਕੀ ਮਜ਼ਬੂਰੀ ਹੈ ਕਿ ਤੁਸੀਂ ਉਸ ਬੰਦੇ ਨੂੰ ਨਾਲ ਰੱਖਦੇ ਹੋ ਜੋ ਸਿੱਖਾਂ ਦੀ ਨਸਲਕੁਸ਼ੀ ਦਾ ਜਿੰਮੇਵਾਰ ਹੈ। ਜਦ ਕਿ ਸਭ ਨੂੰ ਪਤਾ ਹੈ ਕਿ ਸਿੱਖਾਂ ਦੀ ਨਸਲਕੁਸ਼ੀ ’ਚ ਜਗਦੀਸ਼ ਟਾਈਟਲਰ ਦਾ ਕਿੰਨਾ ਵੱਡਾ ਹੱਥ ਹੈ, ਤਾਂ ਫਿਰ ਜਗਦੀਸ਼ ਟਾਈਟਲਰ ਕੱਲ੍ਹ ਉਥੇ ਉਨ੍ਹਾਂ ਨਾਲ ਕੀ ਕਰਦਾ ਸੀ। 

MLA ਇੰਦਰਬੀਰ ਸਿੰਘ ਨਿੱਜਰ ਨੇ ਕਿਹਾ ਕਿ ਹੈਰਾਨੀ ਹੁੰਦੀ ਹੈ ਇਸ ਗੱਲ ਦੀ ਜਦ ਰਾਹੁਲ ਗਾਂਧੀ ਕਹਿੰਦੇ ਹਨ ਕਿ ‘ਮੇਰੇ ਦਿਲ ’ਚ ਸਿੱਖਾਂ ਤੇ ਪੰਜਾਬ ਲਈ ਬਹੁਤ ਹਮਦਰਦੀ ਹੈ ਤਾਂ ਫਿਰ ਕਾਂਗਰਸ ਦੀ ਅਜਿਹੀ ਕੀ ਮਜ਼ਬੂਰੀ ਹੈ ਜੋ ਇਹਨਾਂ ਨੂੰ ਜਗਦੀਸ਼ ਟਾਈਟਲਰ ਨੂੰ ਨਾਲ ਰੱਖਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੇ ਸੰਸਦ ਮੈਂਬਰ ਵੀ ਉਸ ਸਮਾਗਮ ਵਿੱਚ ਮੌਜੂਦ ਸਨ। 

 (For more news apart from Rahul Gandhi hoisted flag Independence Day Jagdish Tytler presence MLA Inderbir Singh Nijjar questions News in Punjabi, stay tuned to Rozana Spokesman)

 

 

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement