Sangrur News : ਸੰਗਰੂਰ ਦੇ ਪਿੰਡ ਗੰਡੂਆਂ 'ਚ ਟੁੱਟੀ ਨਹਿਰ,15 ਤੋਂ 20 ਫੁੱਟ ਦਾ ਪਿਆ ਪਾੜ

By : BALJINDERK

Published : Aug 14, 2025, 8:52 pm IST
Updated : Aug 14, 2025, 8:52 pm IST
SHARE ARTICLE
ਸੰਗਰੂਰ ਦੇ ਪਿੰਡ ਗੰਡੂਆਂ 'ਚ ਟੁੱਟੀ ਨਹਿਰ,15 ਤੋਂ 20 ਫੁੱਟ ਦਾ ਪਿਆ ਪਾੜ
ਸੰਗਰੂਰ ਦੇ ਪਿੰਡ ਗੰਡੂਆਂ 'ਚ ਟੁੱਟੀ ਨਹਿਰ,15 ਤੋਂ 20 ਫੁੱਟ ਦਾ ਪਿਆ ਪਾੜ

Sangrur News : ਕਿਸਾਨਾਂ ਦੇ ਖੇਤਾਂ 'ਚ ਭਰਿਆ ਪਾਣੀ, ਪਿੰਡਾਂ ਵੱਲ ਲਗਾਤਾਰ ਜਾ ਰਿਹਾ ਪਾਣੀ

Sangrur News in Punjabi :  ਸੰਗਰੂਰ ਦੇ ਪਿੰਡ ਗੰਡੂਆਂ ’ਚ ਅਚਾਨਕ ਨਹਿਰ ’ਚ ਪਾੜ ਪੈ ਗਿਆ। 15 ਤੋਂ 20 ਫੁੱਟ ਦਾ ਪਾੜ ਪੈਣ ਨਾਲ ਕਿਸਾਨਾਂ ਦੇ ਖੇਤਾਂ ’ਚ ਪਾਣੀ ਹੀ ਪਾਣੀ ਹੋ ਗਿਆ ਹੈ। ਪਾਣੀ ਲਗਾਤਾਰ  ਪਿੰਡਾਂ ਵੱਲ ਜਾ ਰਿਹਾ । ਜਾਣਕਾਰੀ ਮੁਤਾਬਕ ਪਾੜ ਦੁਪਹਿਰ 12 ਵਜੇ ਦੇ ਲਗਭਗ ਪਿਆ। ਪਾੜ ਪੈਣ ਤੋਂ ਦੋ ਤਿੰਨ ਘੰਟੇ ਬਾਅਦ ਪ੍ਰਸ਼ਾਸਨ ਪਹੁੰਚਿਆ।

1

ਦੱਸਣਾ ਬਣਦਾ ਹੈ ਕਿ ਪਿਛਲੀ 19 ਜੂਨ ਨੂੰ ਇਸੀ ਨਹਿਰ ਵਿੱਚ ਪਿਆ ਸੀ।  ਸੰਗਰੂਰ ਦੇ ਪਿੰਡ ਖੜਿਆਲ ਵਿੱਚ ਪਾੜ ਪਿਆ ਸੀ। ਪਿੰਡ ਵਾਸੀਆਂ ਮੁਤਾਬਿਕ ਇਹ ਨਹਿਰ ਤਕਰੀਬਨ 35-40 ਸਾਲ ਪੁਰਾਣੀ ਹੈ, ਇਸ ਲਈ ਕਮਜ਼ੋਰ ਹੋਣ ਕਾਰਨ ਨੁਕਸਾਨ ਹਰ ਸਾਲ ਕਰਦੀ ਹੈ ।

1

ਜਾਣਕਾਰੀ ਮੁਤਾਬਿਕ ਪ੍ਰਸ਼ਾਸਨ ਨਹਿਰ ਦੇ ਪਾੜ ਨੂੰ ਪੂਰਨ ਦਾ ਕੰਮ ਕਰ ਰਿਹਾ ਹੈ। 

  (For more news apart from Broken canal in Sangrur's Ganduan village, 15 to 20 feet wide gap News in Punjabi, stay tuned to Rozana Spokesman)

 

Location: India, Punjab, Sangrur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement