Fazilka News : ਫਾਜ਼ਿਲਕਾ ’ਚ CIA ਸਟਾਫ਼ ਅਤੇ ਪੁਲਿਸ ਨੇ ਪਿੰਡ ਥੇਹ ਕਲੰਦਰ ’ਚ ਇੱਕ ਮੁਲਜ਼ਮ ਦੇ ਟਿਕਾਣੇ ’ਤੇ ਕੀਤੀ ਛਾਪੇਮਾਰੀ

By : BALJINDERK

Published : Apr 14, 2025, 7:02 pm IST
Updated : Apr 14, 2025, 7:02 pm IST
SHARE ARTICLE
 ਫਾਜ਼ਿਲਕਾ ’ਚ CIA ਸਟਾਫ਼ ਅਤੇ ਪੁਲਿਸ ਨੇ ਪਿੰਡ ਥੇਹ ਕਲੰਦਰ ’ਚ ਇੱਕ ਮੁਲਜ਼ਮ ਦੇ ਟਿਕਾਣੇ ’ਤੇ ਕੀਤੀ ਛਾਪੇਮਾਰੀ
ਫਾਜ਼ਿਲਕਾ ’ਚ CIA ਸਟਾਫ਼ ਅਤੇ ਪੁਲਿਸ ਨੇ ਪਿੰਡ ਥੇਹ ਕਲੰਦਰ ’ਚ ਇੱਕ ਮੁਲਜ਼ਮ ਦੇ ਟਿਕਾਣੇ ’ਤੇ ਕੀਤੀ ਛਾਪੇਮਾਰੀ

Fazilka News : 1 ਲੱਖ 15 ਹਜ਼ਾਰ ਪਾਬੰਦੀਸ਼ੁਦਾ ਕੈਪਸੂਲ ਕੀਤੇ ਬਰਾਮਦ, ਹਾਲਾਂਕਿ ਮੁਲਜ਼ਮ ਦੱਸਿਆ ਜਾ ਰਿਹਾ ਹੈ ਫ਼ਰਾਰ

Fazilka News in Punjabi : ਫਾਜ਼ਿਲਕਾ ਦੀ ਸੀਆਈਏ ਸਟਾਫ ਪੁਲਿਸ ਟੀਮ ਗਸ਼ਤ ਤੇ ਸੀ। ਜਿਸ ਦੌਰਾਨ ਉਹਨਾਂ ਨੂੰ ਗੁਪਤ ਸੂਚਨਾ ਮਿਲੀ। ਜਿਸ ਦੇ ਅਧਾਰ ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਪਿੰਡ ਥੇਹਕਲੰਦਰ ਵਿਖੇ ਇੱਕ ਆਰੋਪੀ ਦੇ ਟਿਕਾਣੇ ਤੇ ਰੇਡ ਕਰਕੇ ਕਰੀਬ 1 ਲੱਖ 15 ਹਜਾਰ ਪ੍ਰਤੀਬੰਧਿਤ ਕੈਪਸੂਲ ਬਰਾਮਦ ਕੀਤੇ ਹਨ। ਹਾਲਾਂਕਿ ਆਰੋਪੀ ਫਰਾਰ ਦੱਸਿਆ ਜਾ ਰਿਹਾ ਹੈ, ਜਦਕਿ ਪੁਲਿਸ ਨੇ ਮਾਮਲਾ ਦਰਜ ਕਰ ਦਿੱਤਾ ਤੇ ਆਰੋਪੀ ਦੀ ਤਲਾਸ਼ ਕਰ ਦਿੱਤੀ ਹੈ। 

(For more news apart from CIA staff and police raided the location of an accused in village Theh Qalandar in Fazilka News in Punjabi, stay tuned to Rozana Spokesman)

Location: India, Punjab, Fazilka

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement