ਸੜਕ ਹਾਦਸੇ ਵਿਚ ਇਕ ਦੀ ਮੌਤ
Published : Feb 14, 2021, 4:11 am IST
Updated : Feb 14, 2021, 4:11 am IST
SHARE ARTICLE
image
image

ਸੜਕ ਹਾਦਸੇ ਵਿਚ ਇਕ ਦੀ ਮੌਤ

ਗਿੱਦੜਬਾਹਾ, 13 ਫ਼ਰਵਰੀ (ਪਪ): ਗਿੱਦੜਬਾਹਾ-ਸ੍ਰੀ ਮੁਕਤਸਰ ਸਾਹਿਬ ਰੋਡ ਉਤੇ ਪਿੰਡ ਭਾਰੂ ਅਤੇ ਪਿੰਡ ਕੋਟਭਾਈ ਵਿਚਕਾਰ ਮੋਟਰਸਾਈਕਲਾਂ ਦੀ ਟੱਕਰ ਵਿਚ ਚੋਣ ਡਿਊਟੀ ਉਤੇ ਜਾ ਰਹੇ ਇਕ ਲੈਕਚਰਾਰ ਦੀ ਮÏਤ ਹੋ ਗਈ ਹੈ, ਜਦੋਂਕਿ ਇਕ ਵਿਅਕਤੀ ਜ਼ਖ਼ਮੀ ਹੋ ਗਿਆ ¢ ਗੁਰਮੇਲ ਸਿੰਘ ਵਾਸੀ ਮੱਲਣ ਜੋ ਕਿ ਸਰਕਾਰੀ ਲੈਕਚਰਾਰ ਹੈ ਤੇ ਚੋਣ ਡਿਊਟੀ ਦੇਣ ਲਈ ਮੱਲਣ ਤੋਂ ਮਲੋਟ ਨੂੰ  ਜਾ ਰਿਹਾ ਕਿ ਪਿੰਡ ਕੋਟਭਾਈ ਦੇ ਪਿੰਡ ਭਾਰੂ ਦੇ ਵਿਚਕਾਰ ਗਿੱਦੜਬਾਹਾ ਤੋਂ ਕੋਟਭਾਈ ਨੂੰ  ਜਾ ਰਹੇ ਮੋਟਰਸਾਈਕਲ ਸਵਾਰ ਸੰਦੀਪ ਸਿੰਘ ਪਿੰਡ ਕੋਟਭਾਈ ਦੇ ਮੋਟਰਸਾਈਕਲ ਨਾਲ ਟੱਕਰ ਹੋ ਗਈ¢ ਇਸ ਸੜਕ ਹਾਦਸੇ ਵਿਚ ਗੁਰਮੇਲ ਸਿੰਘ ਲੈਕਚਰਾਰ 50 ਸਾਲ ਦੀ ਮÏਤ ਹੋ ਗਈ, ਜਦੋਂਕਿ ਸੰਦੀਪ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ, ਜਿਸ ਨੂੰ  ਸਿਵਲ ਹਸਪਤਾਲ ਗਿੱਦੜਬਾਹਾ ਤੋਂ ਇਲਾਜ ਲਈ ਫ਼ਰੀਦਕੋਟ ਰੈਫ਼ਰ ਕਰ ਦਿਤਾ ਹੈ ¢
 

SHARE ARTICLE

ਏਜੰਸੀ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement