ਸ੍ਰੀ ਮੁਕਤਸਰ ਸਾਹਿਬ 'ਚ ਕੋਰੋਨਾ ਦਾ ਕਹਿਰ, 2 ਹੋਰ ਮੌਤਾਂ ਸਣੇ ਵੱਡੀ ਗਿਣਤੀ 'ਚ ਮਾਮਲੇ ਆਏ ਸਾਹਮਣੇ
Published : Oct 13, 2020, 5:33 pm IST
Updated : Oct 13, 2020, 5:35 pm IST
SHARE ARTICLE
oronavirus case
oronavirus case

ਇਨ੍ਹਾਂ ਮਰੀਜ਼ਾਂ 'ਚ 1 ਮਰੀਜ਼ ਪਿੰਡ ਧਿਗਾਣਾ ਅਤੇ 1 ਮਰੀਜ਼ ਪਿੰਡ ਦਾਨੇਵਾਲਾ ਨਾਲ ਸਬੰਧਿਤ ਹੈ। 

ਸ੍ਰੀ ਮੁਕਤਸਰ ਸਾਹਿਬ- ਪੰਜਾਬ 'ਚ ਕੋਰੋਨਾ ਦੇ ਮਾਮਲੇ ਘਟਣ ਦਾ ਨਾਮ ਨਹੀਂ ਲੈ ਰਹੇ। ਜਿਸ ਦੇ ਤਹਿਤ ਅੱਜ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਕੋਰੋਨਾ ਵਾਇਰਸ ਕਾਰਨ 2 ਹੋਰ ਮਰੀਜ਼ਾਂ ਦੀ ਮੌਤ ਹੋ ਗਈ। ਇਨ੍ਹਾਂ ਮਰੀਜ਼ਾਂ 'ਚ 1 ਮਰੀਜ਼ ਪਿੰਡ ਧਿਗਾਣਾ ਅਤੇ 1 ਮਰੀਜ਼ ਪਿੰਡ ਦਾਨੇਵਾਲਾ ਨਾਲ ਸਬੰਧਿਤ ਹੈ। 

Corona VirusCorona Virusਜ਼ਿਲ੍ਹੇ 'ਚ 29 ਨਵੇਂ ਮਾਮਲੇ
ਜ਼ਿਲ੍ਹੇ ਦੀ ਗੱਲ ਕਰੀਏ ਜੇ ਹੁਣ  29 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚ ਸ੍ਰੀ ਮੁਕਤਸਰ ਸਾਹਿਬ ਦੇ 5, ਮਲੋਟ ਦੇ 4, ਗਿੱਦੜਬਾਹਾ ਦੇ 7, ਪਿੰਡ ਬੁਰਜ ਸਿੱਧਵਾਂ ਦੇ 3, ਪਿੰਡ ਘੁਮਿਆਰਾ ਖੇੜਾ ਦਾ 1, ਪਿੰਡ ਬੁੱਟਰ ਬਖੂਆ ਦਾ 1, ਪਿੰਡ ਕੋਟਭਾਈ ਦਾ 1, ਪਿੰਡ ਮਿੱਠੜੀ ਦੇ 2, ਪਿੰਡ ਭਲਾਈਆਣਾ ਦਾ 1, ਪਿੰਡ ਸਾਉਂਕੇ ਦਾ 1, ਪਿੰਡ ਮੱਲਣ ਦਾ 1, ਪਿੰਡ ਦਾਨੇਵਾਲਾ ਦਾ1 ਅਤੇ ਪਿੰਡ ਧਿਗਾਣਾ ਦਾ 1 ਮਰੀਜ਼ ਸ਼ਾਮਿਲ ਹੈ।
Corona virus cases in india
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement