Punjab News : ਕਮਲ ਕੌਰ ਭਾਬੀ ਦੇ ਕਤਲ ਤੋਂ ਬਾਅਦ ਦੀਪਿਕਾ ਲੂਥਰਾ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ 

By : BALJINDERK

Published : Jun 13, 2025, 5:51 pm IST
Updated : Jun 13, 2025, 6:11 pm IST
SHARE ARTICLE
ਕਮਲ ਕੌਰ ਭਾਬੀ ਦੇ ਕਤਲ ਤੋਂ ਬਾਅਦ ਦੀਪਿਕਾ ਲੂਥਰਾ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ 
ਕਮਲ ਕੌਰ ਭਾਬੀ ਦੇ ਕਤਲ ਤੋਂ ਬਾਅਦ ਦੀਪਿਕਾ ਲੂਥਰਾ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ 

Punjab News : ਕਿਹਾ, ਇਸ ਤਰ੍ਹਾਂ ਕਿਸੇ ਨੂੰ ਨਿਸ਼ਾਨਾ ਬਣਾਉਣਾ ਚੰਗਾ ਨਹੀਂ ਹੁੰਦਾ, ਹਰ ਕਿਸੇ ਨੂੰ ਪਿਆਰ ਨਾਲ ਸਮਝਿਆ ਜਾ ਸਕਦੈ

Punjab News in Punjabi : ਕਮਲ ਕੌਰ ਭਾਬੀ ਵਾਂਗੂ ਦੀਪਿਕਾ ਲੂਥਰਾ ਨੂੰ ਵੀ ਟਿਕਾਣੇ ਲਾਉਣ (ਜਾਨੋਂ ਮਾਰਨ ) ਦੀ ਧਮਕੀ ਮਿਲੀ ਹੈ। ਅੰਮ੍ਰਿਤਪਾਲ ਸਿੰਘ ਮਹਿਰੋਂ ਦੀ ਧਮਕੀ ਤੋਂ ਬਾਅਦ ਦੀਪਿਕਾ ਮੁਆਫੀਆਂ ਮੰਗ ਰਹੀ। ਅੰਮ੍ਰਿਤਸਰ ਦੀ ਦੀਪਿਕਾ ਲੂਥਰਾ ਨੇ ਅਸ਼ਲੀਲ ਕੰਟੈਂਟ ਤੋਂ ਤੌਬਾ ਕੀਤੀ ਹੈ, ਉਸ ਨੇ ਵਾਰ- ਵਾਰ ਮਾਫ਼ੀਆਂ ਮੰਗ ਰਹੀ ਹੈ। 

ਦੀਪਿਕਾ ਲੂਥਰਾ  ਨੇ ਰੋਜ਼ਾਨਾ ਸਪੋਕਸਮੈਨ ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ‘‘ਮੈਨੂੰ ਸਕਿਉਰਟੀ ਦਿੱਤੀ ਜਾਵੇ, 'ਅੱਗੇ ਤੋਂ ਗਲਤੀ ਨਹੀਂ ਕਰਦੀ ।  ਮੈਨੂੰ ਹਰ ਕੋਈ ਕੁਮੈਂਟ ’ਚ ਕਹਿ ਰਿਹਾ ਹੈ ਕਿ ਦੂਜਾ ਨੰਬਰ ਤੁਹਾਡਾ ਹੈ, ਬੱਚ ਕੇ ਰਹੋ। ਮੈਂ ਅਜਿਹੀ ਕੋਈ ਵੀਡੀਓ ਪੋਸਟ ਨਹੀਂ ਕੀਤੀ ਜਿਸ ਕਰਕੇ ਮੈਨੂੰ ਮਾਰਨ ਧਮਕੀ ਦਿੱਤੀ ਜਾਵੇ।’’ ਦੀਪਿਕਾ ਲੂਥਰਾ  ਨੇ ਕਿਹਾ ਕਿ ਮੈਂ ਸਾਰੀਆਂ ਵੀਡੀਓ ਵੀ ਡਿਲੀਟ ਕਰ ਦਿੱਤੀਆਂ ਹਨ ਅਤੇ ਨਵਾਂ ਕੰਟੈਂਟ ਸ਼ੁਰੂ ਕਰ ਲਿਆ ਹੈ। ਦੀਪਿਕਾ ਨੇ ਕਿਹਾ ਕਿ  ਇਸ ਤਰ੍ਹਾਂ ਕਿਸੇ ਨੂੰ ਨਿਸ਼ਾਨਾ ਬਣਾਉਣਾ ਚੰਗਾ ਨਹੀਂ ਹੁੰਦਾ, ਹਰ ਕਿਸੇ ਨੂੰ ਪਿਆਰ ਨਾਲ ਸਮਝਾਇਆ ਜਾ ਸਕਦੇ ਹੈ।  ਮੈਂ ਅਜਿਹੀ ਕੋਈ ਵੀਡੀਓ ਪੋਸਟ ਨਹੀਂ ਕੀਤੀ ਜਿਸ ਕਰਕੇ ਮੈਨੂੰ ਮਾਰਨ ਧਮਕੀ ਦਿੱਤੀ ਜਾਵੇ। 

(For more news apart from  Deepka Luthra receives death threat after Kamal Kaur Bhabhi's murder News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement