ਨਵਜੋਤ ਸਿੰਘ ਸਿੱਧੂ ਨੇ ਹੁਣ ਟਿਕ-ਟਾਕ 'ਤੇ ਮਾਰੀ ਐਂਟਰੀ
Published : May 13, 2020, 8:23 am IST
Updated : May 13, 2020, 8:23 am IST
SHARE ARTICLE
File Photo
File Photo

ਸ਼ੇਅਰੋ-ਸ਼ਾਇਰੀ ਦੇ ਅੰਦਾਜ਼ 'ਚ ਕੀਤੇ ਕਟਾਖਸ਼

ਚੰਡੀਗੜ੍ਹ, 12 ਮਈ (ਗੁਰਉਪਦੇਸ਼ ਭੁੱਲਰ): ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਕਾਗਰਸ ਨੇਤਾ ਨਵਜੋਤ ਸਿੱਧੂ ਨੇ 'ਜਿੱਤੇਗਾ ਪੰਜਾਬ' ਚੈਨਲ ਖੋਲ੍ਹਣ ਤੋਂ ਬਾਅਦ ਹੁਣ ਅਪਣੀ ਆਵਾਜ਼ ਬੁਲੰਦ ਕਰਨ ਲਈ ਇਕ ਹੋਰ ਮਸ਼ਹੂਰ ਚੈਨਲ ਟਿਕ-ਟਾਕ 'ਤੇ ਐਂਟਰੀ ਮਾਰੀ ਹੈ। ਅੱਜ ਉਨ੍ਹਾਂ ਇਸ ਚੈਨਲ ਉਤੇ ਸ਼ੇਅਰੋ ਸ਼ਾਇਰੀ ਦੇ ਅਪਣੇ ਵਿਸ਼ੇਸ਼ ਅੰਦਾਜ਼ 'ਚ ਸ਼ੇਅਰਾਂ ਰਾਹੀਂ ਕਟਾਖਸ਼ ਕੀਤੇ ਹਨ।

File photoFile photo

 ਸਿੱਧੂ ਨੇ ਸ਼ੇਅਰੋ-ਸ਼ਾਇਰੀ ਕਰਦਿਆਂ ਕਿਹਾ ਕਿ ''ਪਰਿੰਦੋਂ ਕੋ ਮਿਲੇਗੀ ਮੰਜ਼ਲ, ਯੇਹ ਫੈਲੇ ਹੁਏ ਉਨ ਕੇ ਪੰਖ ਬੋਲਤੇ ਹੈਂ। ਇੰਤਹਾ ਹੋ ਗਈ ਇੰਤਜ਼ਾਰ ਕੀ, ਆਈ ਨਾ ਕੁਛ ਖ਼ਬਰ ਫਿਰ ਮੇਰੇ ਯਾਰ ਕੀ। ਵੋਹੀ ਲੋਕ ਰਹਿਤੇ ਹੈਂ ਖ਼ਾਮੋਸ਼, ਅਕਸਰ ਜ਼ਮਾਨੇ ਮੇਂ ਜਿਨਕੇ ਹੁਨਰ ਬੋਲਤੇ ਹੈਂ।'' ਉਨ੍ਹਾਂ ਅੰਤ 'ਚ ਕਿਹਾ ਕਿ 'ਖੋਲ੍ਹੋ ਅਪਨੇ ਫ਼ੋਨ, ਪਹੁੰਚੋ ਸਹੀ ਟਿਕਾਨੇ ਪਰ।'

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement