ਅਮਰੀਕੀ ਊਰਜਾ ਰੈਗੂਲੇਟਰੀ ਏਜੰਸੀ ਦੇ ਮੁਖੀ ਦੇ ਅਹੁਦੇ ਤੋਂ ਭਾਰਤੀ ਨੂੰ ਹਟਾਇਆ
Published : Nov 12, 2020, 6:25 am IST
Updated : Nov 12, 2020, 6:25 am IST
SHARE ARTICLE
image
image

ਅਮਰੀਕੀ ਊਰਜਾ ਰੈਗੂਲੇਟਰੀ ਏਜੰਸੀ ਦੇ ਮੁਖੀ ਦੇ ਅਹੁਦੇ ਤੋਂ ਭਾਰਤੀ ਨੂੰ ਹਟਾਇਆ

ਵਾਸ਼ਿੰਗਟਨ, 11 ਨਵੰਬਰ : ਅਮਰੀਕਾ 'ਚ ਰਾਸ਼ਟਰਪਤੀ ਅਹੁਦੇ ਦੀ ਚੋਣ ਤੋਂ ਬਾਅਦ ਟਰੰਪ ਪ੍ਰਸ਼ਾਸਨ ਨੇ ਸੰਘੀ ਊਰਜਾ ਰੈਗੂਲੇਟਰੀ ਦੇ ਪ੍ਰਮੁੱਖ ਭਾਰਤੀ-ਅਮਰੀਕੀ ਨੀਲ ਚੈਟਰਜੀ ਨੂੰ ਹਟਾ ਦਿਤਾ। ਚੈਟਰਜੀ ਦਾ ਕਹਿਣਾ ਹੈ ਕਿ ਸਵੱਛ ਊਰਜਾ ਦਾ ਸਮਰਥਨ ਲਈ ਉਨ੍ਹਾਂ ਨੂੰ ਅਹੁਦੇ ਤੋਂ ਹਟਾਇਆ ਗਿਆ ਹੈ। ਸੰਘੀ ਊਰਜਾ ਰੈਗੁਲੇਟਰੀ ਕਮਿਸ਼ਨ (ਐਫਈਆਰਸੀ) ਨੇ ਪੰਜ ਨਵੰਬਰ ਨੂੰ ਐਲਾਨ ਕੀਤਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਏਜੰਸੀ ਦੇ ਚੇਅਮੈਨ ਚੈਟਰਜੀ ਦੀ ਥਾਂ ਜੇਮਜ਼ ਡਨਲੀ ਨੂੰ ਨਿਯੁਕਤ ਕੀਤਾ ਹੈ। ਡਨਲੀ ਨੇ ਮਾਰਚ 'ਚ ਕਮਿਸ਼ਨ ਦਾ ਕਮਿਸ਼ਨਰ ਬਣਾਉਣ ਤੋਂ ਬਾਅਦ ਹੁਣੇ ਜਿਹੇ ਐੱਫਈਆਰਸੀ ਦੇ ਸਵੱਛ ਊਰਜਾ ਦੇ ਸਮਰਥਨ ਵਾਲੇ ਹੁਕਮ ਦਾ ਵਿਰੋਧ ਕੀਤਾ ਸੀ। ਤਿੰਨ ਨਵੰਬਰ ਨੂੰ ਰਾਸ਼ਟਰਪਤੀ ਅਹੁਦੇ ਲਈ ਵੋਟਿੰਗ ਤੋਂ ਬਾਅਦ ਸਿਆਸੀ ਨਿਯੁਕਤੀ ਵਾਲੇ ਅਹੁਦੇ ਤੋਂ ਹਟਾਏ ਜਾਣ ਵਾਲੇ ਚੈਟਰਜੀ ਇਕ ਉੱਚ ਰੈਂਕ ਵਾਲੇ ਅਧਿਕਾਰੀ ਹਨ। (ਪੀਟੀਆਈ)imageimage

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement