ਸ੍ਰੀ ਅਨੰਦਪੁਰ ਸਾਹਿਬ 'ਚ ਵਾਪਰਿਆ ਵੱਡਾ ਹਾਦਸਾ, ਟਰੈਕਟਰ ਸਮੇਤ ਨਹਿਰ 'ਚ ਡਿੱਗਿਆ ਨੌਜਵਾਨ

By : GAGANDEEP

Published : Jul 11, 2021, 9:40 am IST
Updated : Jul 11, 2021, 9:42 am IST
SHARE ARTICLE
youth fell into canal with tractor
youth fell into canal with tractor

। ਗੋਤਾਖੋਰਾਂ ਦੀ ਮਦਦ ਨਾਲ ਪਿੰਡ ਵਾਸੀ ਨਹਿਰ ਵਿੱਚ ਤਲਾਸ਼ ਕਰ ਰਹੇ ਹਨ ਪਰ ਦੇਰ ਸ਼ਾਮ ਤੱਕ ਨੌਜਵਾਨ ਦਾ  ਪਤਾ ਨਹੀਂ ਲੱਗ ਸਕਿਆ। 

ਅਨੰਦਪੁਰ ਸਾਹਿਬ (ਸੰਦੀਪ ਸ਼ਰਮਾ) ਸ੍ਰੀ ਅਨੰਦਪੁਰ ਸਾਹਿਬ ਦੇ ਨਾਲ ਲੱਗਦੇ ਪਿੰਡ ਸੁਰੇਵਾਲ ਵਿਖੇ ਇਕ 18 ਸਾਲਾ ਨੌਜਵਾਨ ਟਰੈਕਟਰ ਸਮੇਤ ਹਾਈਡਲ ਨਹਿਰ ਵਿਚ ਡਿੱਗ ਗਿਆ। ਨੌਜਵਾਨ ਪਿੰਡ ਦਾ ਹੀ ਵਸਨੀਕ ਹੈ।

youth fell into canal with tractoryouth fell into canal with tractor

ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਨੌਜਵਾਨ ਜੋ ਟਰੈਕਟਰ ਚਲਾ ਰਿਹਾ ਸੀ ਜਦੋਂ ਉਹ ਨਹਿਰ ਦੇ ਪੁਲ ਤੋਂ ਲੰਘਣ ਲੰਘਾ ਤਾਂ ਅਚਾਨਕ ਟਰੈਕਟਰ ਦਾ ਸੰਤੁਲਨ ਵਿਗੜ ਗਿਆ ਅਤੇ ਨੌਜਵਾਨ ਟਰੈਕਟਰ ਟਰਾਲੀ ਸਮੇਤ ਨਹਿਰ ਵਿਚ ਜਾ ਡਿੱਗਿਆ।

youth fell into canal with tractoryouth fell into canal with tractor

ਭਾਲ ਸ਼ੁਰੂ ਕੀਤੀ ਗਈ ਸੀ ਪਰ ਦੇਰ ਸ਼ਾਮ ਤੱਕ ਕੁਝ ਵੀ ਨਹੀਂ ਮਿਲਿਆ ਅਤੇ ਨਾ ਤਾਂ ਨੌਜਵਾਨ ਦੀ ਲਾਸ਼ ਅਤੇ ਨਾ ਹੀ ਟਰੈਕਟਰ ਨੂੰ ਨਹਿਰ ਵਿੱਚੋਂ ਬਾਹਰ ਕੱਢਿਆ ਗਿਆ। ਗੋਤਾਖੋਰਾਂ ਦੀ ਮਦਦ ਨਾਲ ਪਿੰਡ ਵਾਸੀ ਨਹਿਰ ਵਿੱਚ ਤਲਾਸ਼ ਕਰ ਰਹੇ ਹਨ ਪਰ ਦੇਰ ਸ਼ਾਮ ਤੱਕ ਨੌਜਵਾਨ ਦਾ  ਪਤਾ ਨਹੀਂ ਲੱਗ ਸਕਿਆ। 

youth fell into canal with tractoryouth fell into canal with tracto

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement