Gurdaspur News : ਗੁਰਦਾਸਪੁਰ ’ਚ ਟਰੱਕ ਨੂੰ ਲੱਗੀ ਅੱਗ, ਰਾਹਗੀਰਾਂ ਨੇ ਅੱਗ ’ਤੇ ਪਾਇਆ ਕਾਬੂ

By : BALJINDERK

Published : Jun 11, 2025, 5:09 pm IST
Updated : Jun 11, 2025, 5:09 pm IST
SHARE ARTICLE
ਗੁਰਦਾਸਪੁਰ ’ਚ ਟਰੱਕ ਨੂੰ ਲੱਗੀ ਅੱਗ, ਰਾਹਗੀਰਾਂ ਨੇ ਅੱਗ ’ਤੇ ਪਾਇਆ ਕਾਬੂ
ਗੁਰਦਾਸਪੁਰ ’ਚ ਟਰੱਕ ਨੂੰ ਲੱਗੀ ਅੱਗ, ਰਾਹਗੀਰਾਂ ਨੇ ਅੱਗ ’ਤੇ ਪਾਇਆ ਕਾਬੂ

Gurdaspur News : ਟਰੱਕ ਵਿੱਚ ਘਰੇਲੂ ਸਮਾਨ ਲੱਦਿਆ ਹੋਇਆ ਸੀ।

Gurdaspur News in Punjabi : ਗੁਰਦਾਸਪੁਰ ਦੇ ਪਿੰਡ ਸੋਹਲ ਨੇੜੇ ਇੱਕ ਟਰੱਕ ਨੂੰ ਲੱਗੀ ਅੱਗ ਰਾਹਗੀਰਾਂ ਵੱਲੋਂ ਪਾਣੀ ਪਾ ਕੇ ਅੱਗ ’ਤੇ ਕਾਬੂ ਪਾਇਆ ਜਾ ਰਿਹਾ ਹੈ।  ਟਰੱਕ ਵਿੱਚ ਘਰੇਲੂ ਸਮਾਨ ਲੱਦਿਆ ਹੋਇਆ ਸੀ। ਪਰਿਵਾਰ ਵੱਲੋਂ ਆਪਣੇ ਘਰ ਦੇ ਸਮਾਨ ਨੂੰ ਕਿਤੇ ਹੋਰ ਜਗ੍ਹਾ ਸ਼ਿਫਟ ਕੀਤਾ ਜਾ ਰਿਹਾ ਸੀ ਕਿ ਅਚਾਨਕ  ਰਸਤੇ ਵਿੱਚ ਲੱਗੀ ਅੱਗ ਭਿਆਨਕ ਅੱਗ ਲੱਗ ਗਈ। 

(For more news apart from  Truck catches fire in Gurdaspur, passersby put out fire News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement