ਤੂਫ਼ਾਨ ਨੇ ਮਚਾਈ ਨਾਭਾ ਹਲਕੇ ’ਚ ਤਬਾਹੀ
Published : Jun 11, 2020, 10:20 am IST
Updated : Jun 11, 2020, 10:20 am IST
SHARE ARTICLE
File Photo
File Photo

ਗੁਰਦਿਆਲਾ ਕੰਬਾਈਨ ਇੰਡਸਟਰੀ ਦਾ ਹੋਇਆ ਦੋ ਕਰੋੜ ਦਾ ਨੁਕਸਾਨ

ਨਾਭਾ, 10 ਜੂਨ (ਬਲਵੰਤ ਹਿਆਣਾ): ਆਏ ਤੂਫ਼ਾਨ ਨੇ ਨਾਭਾ ਇਲਾਕੇ ਦੇ ਵਿਚ ਭਾਰੀ ਤਬਾਹੀ ਮਚਾਈ, ਜਿੱਥੇ ਤੂਫ਼ਾਨ ਨੇ ਨਾਭਾ ਹਲਕੇ ਦੀ ਬਿਜਲੀ ਨੂੰ ਗੁੱਲ ਕਰ ਦਿਤਾ ਉੱਥੋਂ ਸੱਭ ਤੋਂ ਵੱਡਾ ਨੁਕਸਾਨ ਨਾਭਾ ਵਿਚ ਬਣੀ ਗੁਰਦਿਆਲ ਕੰਬਾਈਨ ਇੰਡਸਟਰੀ ਨੂੰ ਦੋ ਕਰੋੜ ਦਾ ਨੁਕਸਾਨ ਕੀਤਾ। ਇਕ ਏਕੜ ਵਿਚ ਬਣੇ ਸ਼ੈੱਡ ਨੂੰ ਬਿਲਕੁਲ ਤਬਾਹ ਕਰ ਕੇ ਰੱਖ ਦਿਤਾ ਜਿਸ ਵਿਚੋਂ 7 ਕੰਬਾਈਨਾਂ ਤਿਆਰ ਕਰ ਕੇ ਖਡਾਈਆਂ ਗਈਆਂ ਸਨ ਅਤੇ 7 ਮਸ਼ੀਨਾਂ ਨੂੰ ਤਿਆਰ ਕੀਤਾ ਜਾ ਰਿਹਾ ਸੀ, ਗੁਰਦਿਆਲ ਇੰਡਸਟਰੀ ਦੇ ਮਾਲਕਾਂ  ਅਮਰੀਕ ਸਿੰਘ, ਸੁਖਚੈਨ ਸਿੰਘ ਦੇ ਦਸਣ ਅਨੁਸਾਰ ਦੋ ਕਰੋੜ ਤੋਂ ਉੱਪਰ ਦਾ ਨੁਕਸਾਨ ਹੋਇਆ ਹੈ

File PhotoFile Photo

ਅਤੇ ਚਾਰ ਮੁਲਾਜ਼ਮ ਵੀ ਫੱਟੜ ਹੋਏ। ਜਿਨ੍ਹਾਂ ਦਾ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਚ ਇਲਾਜ ਚੱਲ ਰਿਹੈ। ਮਾਲਕਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਕੀਤੀ ਮੰਗ ਅਤੇ ਪਟਵਾਰੀ ਪ੍ਰਿੰਸ ਕੁਮਾਰ ਨੇ ਰੀਪੋਰਟ ਤਿਆਰ ਕਰ ਕੇ ਸਰਕਾਰ ਨੂੰ ਭੇਜੀ ਕੀਤੀ। ਨਾਭਾ ਇਲਾਕੇ ਦੇ ਕਈ ਪਿੰਡਾਂ ਵਿਚ ਵੱਡੀਆਂ ਬਿਜਲੀ ਦੀਆਂ ਲਾਈਨਾਂ ਨੂੰ ਵੀ ਤੂਫ਼ਾਨ ਨੇ ਅਪਣੀ ਲਪੇਟ ਵਿਚ ਲੈ ਲਿਆ, ਜਿਸ ਤਰ੍ਹਾਂ ਨਾਭੇ ਹਲਕੇ ਦੇ ਵਿਚ ਬਿਜਲੀ 66 ਕੇ ਵੀ ਟਾਵਰ ਲਾਈਨਾਂ ਨੂੰ ਵੀ ਵੱਡਾ ਨੁਕਸਾਨ ਕੀਤਾ ਹੈ ਜਾਪਦਾ ਹੈ ਕਿ ਦੋ ਤੋਂ ਤਿੰਨ ਦਿਨ ਤਕ ਨਾਭਾ ਹਲਕੇ ਵਿਚ ਬਿਜਲੀ ਨਹੀਂ ਆਵੇਗੀ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement