Mohali Accident News: ਮੁਹਾਲੀ ਵਿੱਚ ਦੇਰ ਰਾਤ ਕਾਰ ਤੇ ਆਟੋ ਦੀ ਹੋਈ ਟੱਕਰ, ਹਾਦਸੇ ਵਿਚ ਆਟੋ ਚਾਲਕ ਦੀ ਹੋਈ ਮੌਤ
Published : Apr 11, 2025, 11:55 am IST
Updated : Apr 11, 2025, 11:55 am IST
SHARE ARTICLE
Mohali Accident News in punjabi
Mohali Accident News in punjabi

Mohali Accident News: ਸਬਜ਼ੀ ਵੇਚ ਕੇ ਘਰ ਜਾ ਰਿਹਾ ਸੀ ਮ੍ਰਿਤਕ

Mohali Accident News in punjabi : ਦੇਰ ਰਾਤ ਮੁਹਾਲੀ ਦੇ ਫੇਸ ਚਾਰ ਵਿੱਚ ਇੱਕ ਟੈਕਸੀ ਕਾਰ ਅਤੇ ਆਟੋ ਦੀ ਆਪਸ ਵਿਚ ਭਿਆਨਕ ਟੱਕਰ ਹੋ ਗਈ। ਇਸ ਟੱਕਰ  ਵਿੱਚ ਆਟੋ ਚਾਲਕ ਜਿਨਸ਼ ਰਾਏ (55 ਸਾਲ) ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਆਟੋ ਚਾਲਕ ਕਿਸਾਨ ਮੰਡੀ ਦੇ ਵਿੱਚ ਸਬਜੀ ਵੇਚਣ ਦਾ ਕੰਮ ਕਰਦਾ ਸੀ ਅਤੇ ਰਾਤ 11:30 ਵਜੇ ਦੇ ਕਰੀਬ ਉਹ ਸਬਜ਼ੀ ਵੇਚ ਸੈਕਟਰ 56 ਆਪਣੇ ਘਰ ਵਾਪਸ ਜਾ ਰਿਹਾ ਸੀ ਤਾਂ ਸਾਹਮਣੇ ਆ ਰਹੀ ਇੱਕ ਕਾਰ ਦੇ ਨਾਲ ਅਚਾਨਕ ਹੀ ਟੱਕਰ ਹੋ ਗਈ।

ਆਟੋ ਚਾਲਕ ਆਟੋ 'ਚੋਂ ਬਾਹਰ ਨਿਕਲ ਕੇ ਕਾਰ ਦੇ ਸ਼ੀਸ਼ੇ ਵਿਚ ਜਾ ਵੱਜਿਆ। ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਰਾਹਗੀਰਾਂ ਵੱਲੋਂ ਉਸ ਨੂੰ ਸਰਕਾਰੀ ਹਸਪਤਾਲ ਵਿੱਚ ਲਿਜਾਇਆ ਗਿਆ। ਜਿੱਥੇ ਉਸ ਨੂੰ ਮ੍ਰਿਤਕ ਘੋਸ਼ਿਤ ਕੀਤਾ ਗਿਆ ਗਿਆ। 
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement