Punjab News : ਭਾਰਤ ਸਰਕਾਰ ਵੱਲੋਂ NPS ਅਧੀਨ ਕੰਮ ਕਰ ਰਹੇ ਕਰਮਚਾਰੀਆਂ ਨੂੰ OPS ਅਧੀਨ ਕਵਰ ਕਰਨ ਸਬੰਧੀ ਪਾਲਿਸੀ ਲਾਗੂ

By : BALJINDERK

Published : Feb 11, 2025, 6:26 pm IST
Updated : Feb 11, 2025, 6:26 pm IST
SHARE ARTICLE
file photo
file photo

Punjab News : ਸਮੂਹ ਅਧਿਕਾਰੀਆਂ/ਕਰਮਚਾਰੀਆਂ ’ਤੇ ਲਾਗੂ ਕਰਨ ਸਬੰਧੀ ਲਿਖਿਆ ਗਿਆ ਪੱਤਰ, ਸਕੀਮ ਲਾਗੂ ਕਰਨ ਲਈ 13 ਫਰਵਰੀ ਨੂੰ ਵਿੱਤ ਵਿਭਾਗ ਨੂੰ ਭਿਜਵਾਉਣ ਲਈ ਕਿਹਾ

Punjab News in Punjabi : ਭਾਰਤ ਸਰਕਾਰ ਵੱਲੋਂ NPS ਅਧੀਨ ਕੰਮ ਕਰ ਰਹੇ ਕਰਮਚਾਰੀਆਂ ਨੂੰ OPS ਅਧੀਨ ਕਵਰ ਕਰਨ ਸਬੰਧੀ ਲਾਗੂ ਪਾਲਿਸੀ ਨੂੰ ਪੰਜਾਬ ਸੂਬੇ ਦੇ ਸਮੂਹ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਅਤੇ ਬੋਰਡ/ਕਾਰਪੋਰੇਸ਼ਨ/SABs ਆਦਿ ’ਚ ਕੰਮ ਕਰ ਰਹੇ ਅਧਿਕਾਰੀਆਂ/ਕਰਮਚਾਰੀਆਂ ’ਤੇ ਲਾਗੂ ਕਰਨ ਸਬੰਧੀ ਪੱਤਰ ਲਿਖਿਆ ਗਿਆ ਹੈ।

1

ਉਕਤ ਸਕੀਮ ਲਾਗੂ ਕਰਨ ਲਈ ਫਾਇਨੈਨਸ਼ੀਅਲ ਡਿਟੇਲ ਸੰਬੰਧੀ ਜਾਣਕਾਰੀ 13 ਫਰਵਰੀ 2025 ਨੂੰ ਵਿੱਤ ਵਿਭਾਗ (ਵਿੱਤ ਪੈਨਸ਼ਨ ਪਾਲਸੀ ਤੇ ਤਾਲਮੇਲ ਸ਼ਾਖਾ) ਨੂੰ ਭਿਜਵਾਉਣ ਲਈ ਕਿਹਾ ਗਿਆ ਹੈ। 

(For more news apart from  Government India has implemented policy cover employees working under NPS under OPS News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement