ਇੱਕ ਏਸੀ ਨਾਲ ਦੋ ਕਮਰਿਆਂ ਨੂੰ ਠੰਡਾ ਕਰਨ ਲਈ ਵਿਅਕਤੀ ਨੇ ਲਗਾਇਆ ਜੁਗਾੜ, ਤਸਵੀਰ ਵਾਇਰਲ 
Published : Apr 10, 2022, 9:39 pm IST
Updated : Apr 10, 2022, 9:39 pm IST
SHARE ARTICLE
File Photo
File Photo

ਤੁਹਾਡੇ ਲਈ ਇਹ ਸਕੀਮ ਕਾਫੀ ਕਾਰਗਰ ਸਾਬਤ ਹੋ ਸਕਦੀ ਹੈ।

 

ਚੰਡੀਗੜ੍ਹ - ਕਈ ਵਿਅਕਤੀ ਇੰਨੇ ਜੁਗਾੜੂ ਹੁੰਦੇ ਹਨ ਕਿ ਲੋਕਾਂ ਨੂੰ ਹੈਰਾਨ ਕਰ ਦਿੰਦੇ ਹਨ। ਇਸੇ ਤਰ੍ਹਾਂ ਹੀ ਹੁਣ ਇਕ ਅਜਿਹੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਜਿਸ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ ਹੁਣ ਗਰਮੀ ਦਾ ਮੌਸਮ ਚਲ ਰਿਹਾ ਹੈ ਤੇ ਇਸ ਵਾਰ ਤਾਂ ਮਾਰਚ ਮਹੀਨੇ ਵਿਚ ਇੰਨੀ ਗਰਮੀ ਪੈਣ ਲੱਗ ਗਈ ਸੀ।

ਇਸੇ ਨੂੰ ਲੈ ਕੇ ਜੇ ਲੋਕਾਂ ਹੁਣ ਤੋਂ ਹੀ ਏਸੀ ਚਲਾਉਣ ਲੱਗ ਪੈਣ ਤਾਂ ਉਹ ਤਾਂ ਬਿਜਲੀ ਦਾ ਬਿੱਲ ਦੇ ਕੇ ਕਰਜ਼ਾਈ ਹੋ ਜਾਣ। ਦਰਅਸਲ ਇਕ ਵਿਅਕਤੀ ਨੇ ਇਕ ਏਸੀ ਨੂੰ ਹੀ ਦੋ ਕਮਰਿਆਂ ਵਿਚ ਫਿੱਟ ਕਰ ਦਿੱਤਾ ਤਾਂ ਜੋ ਬਿਜਲੀ ਦਾ ਬਿੱਲ ਵੀ ਘੱਟ ਆਵੇ ਤੇ ਗਰਮੀ ਤੋਂ ਬਚਿਆ ਜਾ ਸਕੇ ਤੇ ਇਕ ਏਸੀ ਨਾਲ ਦੋ ਕਮਰੇ ਠੰਢੇ ਹੋ ਜਾਣ। ਵਿਅਕਤੀ ਨੇ ਦੋ ਕਮਰਿਆਂ ਦੀ ਵਿਚਕਾਰ ਵਾਲੀ ਕੰਧ ਵਿਚ ਵੱਡਾ ਹੋਲ ਕਰ ਕੇ ਇਕ ਏਸੀ ਲਗਾ ਦਿੱਤਾ ਤੇ ਹੁਣ ਉਸ ਦੇ ਦੋ ਕਮਰੇ ਇਕ ਏਸੀ ਨਾਲ ਠੰਡੇ ਹੋ ਜਾਂਦੇ ਹਨ। 

ਜੇ ਤੁਸੀਂ ਵੀ ਆਪਣੇ ਆਪ ਨੂੰ ਵਾਧੂ ਬਿਜਲੀ ਬਿੱਲਾਂ ਤੋਂ ਬਚਾਉਣਾ ਚਾਹੁੰਦੇ ਹੋ ਤੇ ਇੱਕ ਹੀ ਏਸੀ ਨਾਲ ਦੋ ਕਮਰਿਆਂ ਨੂੰ ਠੰਡਾ ਵੀ ਰੱਖਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਇਹ ਸਕੀਮ ਕਾਫੀ ਕਾਰਗਰ ਸਾਬਤ ਹੋ ਸਕਦੀ ਹੈ। ਇੰਸਟਾਗ੍ਰਾਮ ‘ਤੇ ਇਹ ਜੁਗਾੜੂ ਫੋਟੋ ghantaa ਨਾਂ ਤੋਂ ਪੋਸਟ ਕੀਤੀ ਗਈ ਹੈ। ਪੋਸਟ ਹੁੰਦਿਆਂ ਹੀ ਯੂਜ਼ਰਜ਼ ਵੱਲੋਂ ਅਜਿਹਾ ਜੁਗਾੜ ਲਗਾਉਣ ਵਾਲੇ ਦੀਆਂ ਤਾਰੀਫਾਂ ਦੇ ਪੁਲ ਬੰਨ੍ਹੇ ਜਾ ਰਹੇ ਹਨ। ਕੋਈ ਲਿਖ ਰਿਹਾ ਹੈ ‘ਇਹ ਆਈਡੀਆ ਭਾਰਤ ਤੋਂ ਬਾਹਰ ਨਹੀਂ ਜਾਣਾ ਚਾਹੀਦਾ’, ਕਿਸੇ ਨੇ ਲਿਖਿਆ ਹੈ ‘ਕੀ ਆਈਡੀਆ ਹੈ ਸਰ ਜੀ’।
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement