ਭਾਜਪਾ ਆਗੂ ਆਪਸ ਵਿਚ ਥੱਪੜੋ-ਥਪੜੀ
Published : Apr 10, 2020, 8:22 am IST
Updated : Apr 10, 2020, 8:22 am IST
SHARE ARTICLE
File Photo
File Photo

ਜਲੰਧਰ ਦੇ ਰੇਲਵੇ ਰੋਡ 'ਤੇ ਦਾਣਾ ਮੰਡੀ ਵਿਚ ਵੀਰਵਾਰ ਸਵੇਰੇ ਸੈਨੇਟਾਈਜ਼ ਨੂੰ ਲੈ ਕੇ ਬੀ.ਜੇ.ਪੀ. ਦੇ ਨੇਤਾ ਆਪਸ ਵਿਚ ਭਿੜ ਗਏ। ਬੀ.ਜੇ.ਪੀ. ਨੇਤਾ ਵਿਕਾਸ ਡੰਡਾ ਤੇ ..

ਜਲੰਧਰ(ਵਰਿੰਦਰ ਸ਼ਰਮਾ) : ਜਲੰਧਰ ਦੇ ਰੇਲਵੇ ਰੋਡ 'ਤੇ ਦਾਣਾ ਮੰਡੀ ਵਿਚ ਵੀਰਵਾਰ ਸਵੇਰੇ ਸੈਨੇਟਾਈਜ਼ ਨੂੰ ਲੈ ਕੇ ਬੀ.ਜੇ.ਪੀ. ਦੇ ਨੇਤਾ ਆਪਸ ਵਿਚ ਭਿੜ ਗਏ। ਬੀ.ਜੇ.ਪੀ. ਨੇਤਾ ਵਿਕਾਸ ਡੰਡਾ ਤੇ ਬੀ.ਜੇ.ਪੀ. ਨੇਤਾ ਅਨਿਲ ਕਾਲਾ ਨੇ ਇਕ-ਦੂਜੇ ਨੂੰ ਥੱਪੜ ਤਕ ਮਾਰ ਦਿਤੇ। ਗੱਲ ਇੰਨੀ ਵੱਧ ਗਈ ਗਈ ਕਿ ਦੋਵਾਂ ਨੇ ਇਕ-ਦੂਜੇ ਨੂੰ ਜਾਨੋਂ ਮਰਨ ਦੀਆਂ ਧਮਕੀਆਂ ਤਕ ਦੇ ਦਿਤੀਆਂ।

ਪੁਲਿਸ ਮੌਕੇ 'ਤੇ ਪੁੱਜੀ ਤੇ ਦੋਨਾਂ ਨੂੰ ਸ਼ਾਂਤ ਕਰਵਾਇਆ। ਫਿਲਹਾਲ ਦੋਨਾਂ ਧੜਿਆਂ ਵਿਚ ਗੱਲਬਾਤ ਚੱਲ ਰਹੀ ਹੈ।    ਜਾਣਕਾਰੀ ਮੁਤਾਬਕ ਕੌਂਸਲਰ ਬਲਜੀਤ ਸਿੰਘ ਥਿੰਦ ਮੰਡੀ ਵਿਚ ਮਸ਼ੀਨ ਨਾਲ ਸੈਨੇਟਾਈਜ਼ ਕਰਵਾ ਰਹੇ ਸਨ। ਜਿਸ ਕਰ ਕੇ ਅਨਿਲ ਕਾਲਾ ਦੀ ਦੁਕਾਨ ਦੇ ਬਾਹਰ ਸਮਾਨ ਪਿਆ ਸੀ, ਜਿਸ ਵਿਚ ਸੈਨੇਟਾਈਜ਼ ਪੈ ਗਿਆ। ਜਿਸ ਕਰ ਕੇ ਕਾਲਾ ਤੇ ਥਿੰਦ ਵਿਚ ਮਨ-ਮੁਟਾਵ ਹੋ ਗਿਆ। ਇਸ ਦੌਰਾਨ ਦੋਹਾਂ ਵਿਚ ਵਿਕਾਸ ਡੰਡਾ ਆ ਗਿਆ ਤੇ ਕਾਲਾ ਅਤੇ ਵਿਕਾਸ ਦੋਵਾਂ ਨੇ ਇਕ-ਦੂਜੇ ਨੂੰ ਥੱਪੜ ਮਾਰੇ। ਇਸ ਸਾਰੀ ਘਟਨਾ ਵਿਚ ਅਨਿਲ ਕਾਲਾ ਦੇ ਲੜਕੇ ਨੂੰ ਵੀ ਸੱਟਾਂ ਲੱਗੀਆਂ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement