ਰਾਮ ਤਾਂ ਸਾਰਿਆਂ ਦੇ ਹਨ, ਜੇ ਤੁਸੀਂ ਅੱਲਾਹ ਅਤੇ ਰੱਬ ਵਿਚ ਫ਼ਰਕ ਕਰੋਗੇਤਾਂਦੇਸ਼ ਟੁੱਟਜਾਵੇਗਾ:ਅਬਦੁੱਲਾ
Published : Feb 10, 2021, 1:46 am IST
Updated : Feb 10, 2021, 1:46 am IST
SHARE ARTICLE
image
image

ਰਾਮ ਤਾਂ ਸਾਰਿਆਂ ਦੇ ਹਨ, ਜੇ ਤੁਸੀਂ ਅੱਲਾਹ ਅਤੇ ਰੱਬ ਵਿਚ ਫ਼ਰਕ ਕਰੋਗੇ ਤਾਂ ਦੇਸ਼ ਟੁੱਟ ਜਾਵੇਗਾ: ਅਬਦੁੱਲਾ


ਨਵੀਂ ਦਿੱਲੀ, 9 ਫ਼ਰਵਰੀ : ਨੈਸ਼ਨਲ ਕਾਨਫ਼ਰੰਸ ਦੇ ਆਗੂ ਫ਼ਾਰੂਕ ਅਬਦੁੱਲਾ ਨੇ ਮੰਗਲਵਾਰ ਨੂੰ  ਸਰਕਾਰ ਤੋਂ ਜੰਮੂ-ਕਸਮੀਰ ਦੇ ਲੋਕਾਂ ਨੂੰ  'ਛਾਤੀ ਨਾਲ ਲਾ ਲੈਣ' ਅਤੇ ਵਿਰੋਧ ਕਰ ਰਹੇ ਕਿਸਾਨਾਂ ਦੀ ਗੱਲ ਸੁਣਨ ਦੀ ਅਪੀਲ ਕਰਦਿਆਂ ਕਿਹਾ, Tਭਗਵਾਨ ਰਾਮ ਸਾਡੇ ਸਾਰਿਆਂ ਦੇ ਹਨ ਅਤੇ ਜੇ ਅੱਲਾਹ ਅਤੇ ਰੱਬ ਵਿਚ ਫ਼ਰਕ ਕੀਤਾ ਗਿਆ ਤਾਂ ਦੇਸ਼ ਟੁਟ ਜਾਵੇਗਾ |'' ਲੋਕ ਸਭਾ 'ਚ ਅਬਦੁੱਲਾ ਨੇ ਇਹ ਵੀ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀਆਂ ਅਤੇ ਇਸ ਤੋਂ ਪਹਿਲਾਂ ਦੇ ਮਹਾਨ ਨੇਤਾਵਾਂ 'ਤੇ ਉਂਗਲ ਚੁਕਣਾ ਲੋਕਤੰਤਰ ਲਈ ਚੰਗੀ ਰਵਾਇਤ ਨਹੀਂ | ਸ਼੍ਰੀਨਗਰ ਤੋਂ ਲੋਕ ਸਭਾ ਮੈਂਬਰ ਨੇ ਸੱਤਾਧਾਰੀ ਧਿਰ ਦਾ ਸਾਹਮਣਾ ਕਰਦਿਆਂ ਕਿਹਾ, 'ਰੱਬ ਅਤੇ ਅੱਲਾਹ ਇਕ ਹਨ |' 
imageimage

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement