ਮੁਹਾਲੀ ਦੇ ਛੱਤ ਲਾਈਟਾਂ ਦੇ ਕੋਲ ਵਾਪਰਿਆ ਭਿਆਨਕ ਹਾਦਸਾ, ਪਿਓ -ਧੀ ਦੀ ਮੌਕੇ ਉੱਤੇ ਹੋਈ ਮੌਤ
Published : Dec 9, 2025, 8:45 am IST
Updated : Dec 9, 2025, 8:45 am IST
SHARE ARTICLE
Horrific accident near Mohali's roof lights
Horrific accident near Mohali's roof lights

ਪਿਓ ਆਪਣੀ ਧੀ ਨੂੰ ਪੇਪਰ ਦਿਵਾਉਣ ਲਈ ਲੈ ਕੇ ਜਾ ਰਿਹਾ ਸੀ ਚੰਡੀਗੜ੍ਹ

ਮੁਹਾਲੀ:  ਮੁਹਾਲੀ ਦੇ ਛੱਤ ਲਾਈਟਾਂ ਦੇ ਕੋਲੇ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ ਜਦੋਂ ਬੇਟੀ ਨੂੰ ਚੰਡੀਗੜ੍ਹ ਵਿਖੇ ਐਮਬੀਏ ਦਾ ਪੇਪਰ ਦਬਾਉਣ ਲਈ ਨਾਲ ਲੈ ਕੇ ਜਾ ਰਿਹਾ ਸੀ ਅਚਾਨਕ ਹੀ ਇੱਕੋ ਦਮ ਟਰੱਕ ਅੱਗੇ ਆ ਗਿਆ ਅਤੇ ਐਕਸੀਡੈਂਟ ਦੇ ਵਿੱਚ ਦੋਨੋਂ ਸੜਕ ਤੇ ਡਿੱਗ ਕੇ ਜਖਮੀ ਹੋ ਗਏ ਤੁਰੰਤ ਹੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਮੌਕੇ ਤੇ ਜਖਮੀਆਂ ਨੂੰ ਨੇੜੇ ਦੇ ਹਸਪਤਾਲ ਵਿੱਚ ਲੈ ਜਾਂਦਾ ਗਿਆ ਜਿੱਥੇ ਦੋਨਾਂ ਨੂੰ ਬਰੋਡ ਡੈਡ ਕਰਾਰ ਦੇ ਦਿੱਤਾ ਗਿਆ।

ਮਰਨ ਵਾਲੀ ਦੀ ਪਹਿਚਾਨ ਰਮੇਸ਼ ਕੁਮਾਰ ਅਤੇ ਉਹਨਾਂ ਦੀ ਬੇਟੀ 25 ਸਾਲਾਂ ਸ਼ਰਮੀਤਾ ਨਮਾਸੀ ਬਸੰਤ ਬਿਹਾਰ ਡੇਰਾ ਬਸੀ ਵਜੋਂ ਹੋਈ ਹੈ। ਰਮੇਸ਼ ਦੇ ਭਰਾ ਚਮੇਲ ਸਿੰਘ ਨੇ ਦੱਸਿਆ ਕਿ ਸ਼ਰਮਿਤਾ ਬਨੂੜ ਦੇ ਕਾਲਜ ਦੇ ਵਿੱਚ ਐਮਬੀਐਸ ਸੈਕੰਡ ਈਅਰ ਦੀ ਸਟੂਡੈਂਟ ਹੈ ਸੋਮਵਾਰ ਨੂੰ MBA  ਦਾ ਪੇਪਰ ਚੰਡੀਗੜ੍ਹ ਦੇ ਸੈਕਟਰ 32 ਦੇ ਵਿੱਚ ਹੋਣਾ ਸੀ ਜਿਸ ਤੇ ਰਮੇਸ਼ ਆਪਣੀ ਬੇਟੀ ਨੂੰ ਨਾ ਲੈ ਕੇ ਉਸ ਦਾ ਪੇਪਰ ਦਵਾਉਣ ਲਈ ਜਾ ਰਿਹਾ ਸੀ ਤਾਂ ਮੋਹਾਲੀ ਦੇ ਛੱਤ ਲਾਈਟਾਂ ਤੇ ਭਿਆਨਕ ਐਕਸੀਡੈਂਟ ਵਿੱਚ ਦੋਨਾਂ ਦੀ ਮੌਤ ਹੋ ਗਈ ਟਰੱਕ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਪਰ ਟਰੱਕ ਚਾਲਕ ਫਿਲਹਾਲ ਫਰਾਰ ਦੱਸਿਆ ਜਾ ਰਿਹਾ

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement