ਗੁਰਦਾਸਪੁਰ ‘ਚ ਕਸਰਤ ਕਰਦੇ ਨਜ਼ਰ ਆਏ ਸੰਨੀ ਦਿਉਲ
Published : May 9, 2019, 6:49 pm IST
Updated : May 9, 2019, 6:49 pm IST
SHARE ARTICLE
Sunny Deol
Sunny Deol

ਗੁਰਦਾਸਪੁਰ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਅਤੇ ਅਦਾਕਾਰ ਸੰਨੀ ਦਿਉਲ ਚੋਣ ਅਭਿਆਨ ਦੀ ਰੁਝੇਵੇਂ...

ਗੁਰਦਾਸਪੁਰ :  ਗੁਰਦਾਸਪੁਰ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਅਤੇ ਅਦਾਕਾਰ ਸੰਨੀ ਦਿਉਲ ਚੋਣ ਅਭਿਆਨ ਦੀ ਰੁਝੇਵੇਂ ਦੇ ਬਾਵਜੂਦ ਆਪਣੇ ਜਿਮ ਰੂਟੀਨ ਲਈ ਸਮਾਂ ਕੱਢਣ ਦਾ ਪੂਰਾ ਖਿਆਲ ਰੱਖਦੇ ਹਨ। ਵੀਰਵਾਰ ਨੂੰ ਉਨ੍ਹਾਂ ਦੇ ਪਿਤਾ ਅਤੇ ਦਿੱਗਜ਼ ਅਦਾਕਾਰ ਧਰਮਿੰਦਰ ਨੇ ਟਵਿਟਰ ‘ਤੇ ਸੰਨੀ (62) ਦੀ ਇੱਕ ਵੀਡੀਓ ਪਾਈ। ਵੀਡੀਓ ‘ਚ ਉਹ ਸਵੇਰੇ ਕਸਰਤ ਕਰਦੇ ਦਿਖ ਰਹੇ ਹਨ।



 

 ਚਿੜੀਆਂ ਦੀ ਚਹਿ ਚਹਾਹਟ ਦੇ ਵਿੱਚ ਕਸਰਤ ਕਰਦੇ ਬੇਟੇ ਦੀ ਵੀਡੀਓ ਦੇ ਕੈਪਸ਼ਨ ‘ਚ ਧਰਮਿੰਦਰ ਨੇ ਲਿਖਿਆ ਹੈ, ਲਵ ਯੂ ਮੇਰੇ ਸੱਚੇ ਪੁੱਤਰ। ਨੇਕ ਬੰਦੇ ਹੋ ਮਾਲਕ ਦੇ ਤੂੰ। ਜਿੱਤੇ ਰਹੋ’’ ਸੂਤਰਾਂ ਦੇ ਅਨੁਸਾਰ ਸੰਨੀ ਨੇ ਆਪਣੇ ਜਿਮ ਨੂੰ ਮੁੰਬਈ ਤੋਂ ਗੁਰਦਾਸਪੁਰ ਸ਼ਿਫ਼ਟ ਕਰਾ ਲਿਆ ਹੈ, ਤਾਂਕਿ ਉਹ ਲੋਕਾਂ ਦੇ ਵਿੱਚ ਰਹਿ ਸਕੇ । ਸੰਨੀ ਦਿਉਲ  ਦਾ ਗੁਰਦਾਸਪੁਰ ਨਾਲ ਹੀ ਕੋਈ ਸਿੱਧਾ ਸੰਬੰਧ ਨਹੀਂ ਹੈ।

ਹਾਲਾਂਕਿ, ਉਨ੍ਹਾਂ ਦੇ ਪਿਤਾ ਧਰਮਿੰਦਰ ਪੰਜਾਬ ਦੇ ਕੋਲ ਸਥਿਤ ਉਦਯੋਗਕ ਸ਼ਹਿਰ ਸਹਨੇਵਾਲ ਦੇ ਰਹਿਣ ਵਾਲੇ ਹੈ। ਉਹ ਜੱਟ ਸਿੱਖ ਹਨ। ਸੰਨੀ ਕਾਂਗਰਸ ਦੀ ਰਾਜ ਇਕਾਈ ਦੇ ਪ੍ਰਧਾਨ ਸੁਨੀਲ ਜਾਖੜ ਦੇ ਖਿਲਾਫ ਖੜੇ ਹੈ।  ਜਾਖੜ ਨੇ 1.92 ਲੱਖ ਵੋਟਰਾਂ ਦੇ ਫ਼ਰਕ ਤੋਂ ਅਕਤੂਬਰ 2017 ਦਾ ਚੋਣ ਜਿੱਤਿਆ ਸੀ।  ਪੰਜਾਬ ਵਿੱਚ 19 ਮਈ ਨੂੰ ਵੋਟਾਂ ਪੈਣਗੀਆਂ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement