ਲੁਧਿਆਣਾ ਟ੍ਰਿਪਲ ਕਤਲਕਾਂਡ ਬਾਰੇ CP ਮਨਦੀਪ ਸਿੱਧੂ ਨੇ ਕੀਤਾ ਵੱਡਾ ਖੁਲਾਸਾ
Published : Jul 8, 2023, 1:34 pm IST
Updated : Jul 8, 2023, 1:34 pm IST
SHARE ARTICLE
PHOTO
PHOTO

ਕਾਬੂ ਕੀਤੇ ਮੁਲਜ਼ਮ ਨੇ ਖੁਲਾਸਾ ਕੀਤਾ ਕਿ ਗੁਆਂਢੀ ਨੇ ਉਸ ਨੂੰ ਬੇਔਲਾਦ ਹੋਣ ਦਾ ਤਾਅਨਾ ਮਾਰਿਆ ਸੀ

ਲੁਧਿਆਣਾ : ਲੁਧਿਆਣਾ ਦੇ ਸਲੇਮ ਟਾਪਰੀ ਇਲਾਕੇ ਵਿਚ ਹੋਏ ਟ੍ਰਿਪਲ ਕਤਲ ਦੀ ਗੁੱਥੀ ਨੂੰ ਪੁਲਿਸ ਨੇ ਸੁਲਝਾ ਲਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਇਹ ਤਿੰਨੋਂ ਕਤਲ ਗੁਆਂਢੀ ਰੌਬਿਨ ਨੇ ਹੀ ਕੀਤੇ ਸਨ। ਮ੍ਰਿਤਕਾਂ ਵਿਚ ਬਜ਼ੁਰਗ ਔਰਤ ਉਸ ਦੀ

ਨੂੰਹ ਅਤੇ ਪੁੱਤਰ ਸ਼ਾਮਲ ਸਨ । ਮੁਲਜ਼ਮ ਦੀ ਪਛਾਣ ਰੌਬਿਨ ਉਰਫ਼ ਮੁੰਨਾ ਵਜੋਂ ਹੋਈ ਹੈ।

ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮ ਨੇ ਪਹਿਲਾਂ ਘਰ ਅੰਦਰ ਦਾਖ਼ਲ ਹੋ ਕੇ ਕਤਲ ਕੀਤੇ । ਇਸ ਮਗਰੋਂ ਘਟਨਾ ਨੂੰ ਹਾਦਸਾ ਬਣਾਉਣ

 ਲਈ ਘਰ ਅੰਦਰ ਗੈਸ ਸਲੰਡਰ ਖੁਲ੍ਹਾ ਛੱਡ ਦਿਤਾ ਅਤੇ ਅਗਰਬੱਤੀ ਜਗਾ ਕੇ ਛੱਡ ਦਿਤੀ ਸੀ।

ਕਾਬੂ ਕੀਤੇ ਮੁਲਜ਼ਮ ਨੇ ਖੁਲਾਸਾ ਕੀਤਾ ਕਿ ਗੁਆਂਢੀ ਨੇ ਉਸ ਨੂੰ ਬੇਔਲਾਦ ਹੋਣ ਦਾ ਤਾਅਨਾ ਮਾਰਿਆ ਸੀ

ਜਿਸ ਕਾਰਨ ਉਹ ਗੁੱਸੇ ਵਿਚ ਆ ਗਿਆ ਅਤੇ ਵਾਰਦਾਤ ਨੂੰ ਅੰਜ਼ਾਮ ਦਿਤਾ। ਮੁਲਜ਼ਮ ਨੇ ਇਹ ਵੀ ਖੁਲਾਸਾ ਕੀਤਾ ਕਿ ਉਸ ਨੇ

ਤਿੰਨੋਂ ਕਤਲ ਹਥੌੜੇ ਨਾਲ ਕੀਤੇ ਸਨ।

 

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement