Punjab News: ਪਟਿਆਲਾ 'ਚ ਪਾਵਰਕਾਮ ਦੇ ਲਾਈਨਮੈਨ ਦੀ ਟਾਹਣੀ ਡਿੱਗਣ ਕਰ ਕੇ ਮੌਤ 
Published : Jun 8, 2024, 2:04 pm IST
Updated : Jun 8, 2024, 2:04 pm IST
SHARE ARTICLE
File Photo
File Photo

ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ 3 ਬੱਚੇ ਛੱਡ ਗਿਆ ਹੈ। 

Punjab News: ਪਟਿਆਲਾ - ਪਟਿਆਲਾ ਵਿਚ ਪਾਵਰਕਾਮ ਦੇ ਲਾਈਨਮੈਨ ਦੀ ਦਰੱਖਤ ਦੀ ਟਾਹਣੀ ਡਿੱਗਣ ਕਰ ਕੇ ਮੌਤ ਹੋ ਗਈ। ਸਥਾਨਕ ਸ਼ਹਿਰ ਦੀ ਬੀਡ ਕੌਲੀ ਵਿਚ ਬੀਤੇ ਕੱਲ ਬਿਜਲੀ ਦੀਆਂ ਤਾਰਾਂ ਵਿਚ ਫਸੀਆਂ ਦਰੱਖਤ ਦੀਆਂ ਟਹਿਣੀਆਂ ਨੂੰ ਮੁਲਾਜ਼ਮ ਕੱਟ ਰਹੇ ਸਨ ਇਸੇ ਦੌਰਾਨ ਹੇਠਾਂ ਪੌੜੀ ਪੜ ਕੇ ਖੜੇ ਅਸਿਸਟੈਂਟ ਲਾਈਨਮੈਨ ਮਲਕੀਤ ਸਿੰਘ ਨਿਵਾਸੀ ਸ਼ੰਕਰਪੁਰ 'ਤੇ ਇਕ ਟਾਹਣੀ ਟੁੱਟ ਕੇ ਡਿੱਗ ਗਈ ਤੇ ਉਹ ਜਖਮੀ ਹੋ ਗਿਆ ਪਰ ਜਦੋਂ ਹੀ ਉਹ ਹਸਪਤਲਾ ਪਹੁੰਚਿਆ ਤਾਂ ਉਸ ਦੀ ਮੌਤ ਹੋ ਗਈ। 

ਚੌਕੀ ਬਹਾਦਰਗੜ੍ਹ ਪੁਲਿਸ ਨੇ ਪੋਸਟਮਾਰਟਮ ਮਗਰੋਂ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ। ਮੁਲਾਜ਼ਮ ਤੇ ਟੀਐਸਯੂ ਯੂਨੀਅਨ ਬਹਾਦਰਗੜ੍ਹ ਦੇ ਇਲਾਕਾ ਪ੍ਰਧਾਨ ਰਾਮ ਦੁਲਾਰਾ ਨੇ ਦੱਸਿਆ ਕਿ ਮਲਕੀਤ ਸਿੰਘ ਬਿਜਲੀ ਦੀਆਂ ਤਾਰਾਂ ’ਤੇ ਲਟਕਦੀ ਦਰੱਖਤ ਦੀ ਟਾਹਣੀ ਨੂੰ ਕੱਟਣ ਗਿਆ ਸੀ। ਘਟਨਾ ਵੀਰਵਾਰ ਦੁਪਹਿਰ 12:30 ਵਜੇ ਵਾਪਰੀ। ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ 3 ਬੱਚੇ ਛੱਡ ਗਿਆ ਹੈ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement