ਪੁਲਿਸ ਵਲੋਂ 119000 ਲੀਟਰ ਲਾਹਣ ਬਰਾਮਦ, ਦੋਸ਼ੀ ਫ਼ਰਾਰ
Published : Apr 8, 2020, 2:15 pm IST
Updated : Apr 8, 2020, 2:38 pm IST
SHARE ARTICLE
File Photo
File Photo

ਥਾਣਾ ਫਿਲੌਰ ਦੀ ਪੁਲਿਸ ਨੇ ਵੱਡੀ ਮਾਤਰਾ ਵਿਚ ਲਾਹਣ ਬਰਾਮਦ ਕੀਤੀ ਹੈ।

ਜਲੰਧਰ  (ਲਖਵਿੰਦਰ ਸਿੰਘ ਲੱਕੀ) : ਥਾਣਾ ਫਿਲੌਰ ਦੀ ਪੁਲਿਸ ਨੇ ਵੱਡੀ ਮਾਤਰਾ ਵਿਚ ਲਾਹਣ ਬਰਾਮਦ ਕੀਤੀ ਹੈ। ਇਸ ਸਬੰਧੀ ਡੀ.ਐਸ.ਪੀ. ਦਵਿੰਦਰ ਅੱਤਰੀ ਨੇ ਦਸਿਆ ਕਿ ਥਾਣਾ ਫਿਲੌਰ ਦੇ ਐਸ ਐਚ ਓ ਮੁਖਤਿਆਰ ਸਿੰਘ ਅਤੇ ਸੱਬ ਇੰਸਪੈਕਟਰ ਕੋਰੋਨਾ ਵਾਇਰਸ ਡਿਊਟੀ ਦੌਰਾਨ ਨਵਾਂਸ਼ਹਿਰ ਚੌਕ ਵਿਖੇ ਗਸ਼ਤ ਕਰ ਰਹੇ ਸਨ ਤੇ ਉਨ੍ਹਾਂ ਨੂੰ ਆਬਕਾਰੀ ਵਿਭਾਗ ਦੇ ਅਫ਼ਸਰ ਬਲਦੇਵ ਕਿਸ਼ਨ ਈ ਟੀ ਆਈ ਫਿਲੌਰ ਅਤੇ ਜਗਤਾਰ ਸਿੰਘ ਈ ਟੀ ਆਈ ਗੁਰਾਇਆ ਨੇ ਆ ਕੇ ਸੂਚਨਾ ਦਿੱਤੀ ਕਿ ਆਲੋਵਾਲ  ਦਰਿਆ ਸਤਲੁਜ ਵੰਨ ਤੇ ਕੁਝ ਵਿਅਕਤੀ ਦੇਸੀ ਸ਼ਰਾਬ ਕੱਢ ਰਹੇ ਹਨ

File photoFile photo

ਤੇ ਉਨ੍ਹਾਂ ਨੂੰ ਨਾਲ ਲੈਕੇ ਪੁਲਿਸ ਪਾਰਟੀ ਸਮੇਤ  ਤੇ ਰੇਡ ਕੀਤੀ ਗਈ ਤਾਂ ਉਸ ਜਗ੍ਹਾ ਮੌਕੇ ਤੋਂ 119000 ਲੀਟਰ ਲਾਹਣ, 120 ਲੀਟਰ ਨਾ ਜ਼ਾਇਜ਼ ਸ਼ਰਾਬ, 220 ਤਰਪਾਇਲਾ, 8 ਪਲਾਸਟਿਕ ਕੈਂਪ, 6 ਲੋਹੇ ਦੇ ਡਰੰਮ, 6 ਪਲਾਸਟਿਕ ਪਾਇਪ, 4 ਪਤੀਲੇ, 1 ਗੈਸ ਚੁਲਾ ਅਤੇ 1ਗੈਸ ਸਿਲੰਡਰ ਬਰਾਮਦ ਕੀਤੇ ਗਏ ਮਗਰ ਤਸਕਰ ਮੌਕੇ ਤੋਂ ਭੱਜਣ ਚ ਕਾਮਯਾਬ ਹੋ ਗਏ ਸਨ ਪੁਲਿਸ ਪਾਰਟੀ ਨੇ ਸਾਰਾ ਸਮਾਨ ਕਬਜ਼ੇ ਚ ਲੈਕੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਥਾਣਾ ਫਿਲੌਰ ਵਿਖੇ ਮੁਕੱਦਮਾ ਨੰਬਰ 77/2020  ਅ ਧ 61-1-14 ਆਬਕਾਰ ਐਕਟ ਤਹਿਤ ਦਰਜ ਕਰਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement