ਚੰਡੀਗੜ੍ਹ ਨਗਰ ਨਿਗਮ ਮੇਅਰ ਦੀ ਚੋਣ ਪ੍ਰਕਿਰਿਆ ਜਾਰੀ 
Published : Jan 8, 2022, 12:14 pm IST
Updated : Jan 8, 2022, 12:14 pm IST
SHARE ARTICLE
Chandigarh Municipal Corporation mayoral election process continues
Chandigarh Municipal Corporation mayoral election process continues

MP ਕਿਰਨ ਖੇਰ ਨੇ ਪਾਈ ਪਹਿਲੀ ਵੋਟ, 'ਆਪ' ਉਮੀਦਵਾਰਾਂ ਨੇ ਕੀਤਾ ਵਿਰੋਧ

BJP ਅਤੇ AAP ਵਿਚਾਲੇ ਫ਼ਸਵਾਂ ਮੁਕਾਬਲਾ 

ਚੰਡੀਗੜ੍ਹ : ਚੰਡੀਗੜ੍ਹ ਨਗਰ ਨਿਗਮ ਮੇਅਰ ਦੀ ਚੋਣ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਐਮ.ਪੀ. ਕਿਰਨ ਖੇਰ ਨੇ ਵੋਟ ਪਾਈ ਪਰ 'ਆਪ' ਉਮੀਦਵਾਰਾਂ ਨੇ ਉਨ੍ਹਾਂ ਦੇ ਵੋਟ ਪਾਉਣ 'ਤੇ ਸਵਾਲ ਉਠਾਇਆ ਅਤੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਨਾਲ ਹੀ ਕਾਂਗਰਸੀ ਕੌਂਸਲਰਾਂ ਨੇ ਚੋਣ ਪ੍ਰਕਿਰਿਆ ਦਾ ਬਾਈਕਾਟ ਕੀਤਾ ਹੈ ਅਤੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿਤੀ ਹੈ। 

ਚੰਡੀਗੜ੍ਹ ਨਗਰ ਨਿਗਮ ਮੇਅਰ ਲਈ ਉਮੀਦਵਾਰ 

 AAP 

ਅੰਜੂ ਕਟਿਆਲ- ਮੇਅਰ 
ਪ੍ਰੇਮ ਲਤਾ - ਸੀਨੀਅਰ ਡਿਪਟੀ ਮੇਅਰ 
ਰਾਮ ਚੰਦਰ ਯਾਦਵ - ਡਿਪਟੀ ਮੇਅਰ 

BJP

ਸਰਬਜੀਤ ਕੌਰ- ਮੇਅਰ  
ਦਲੀਪ ਸ਼ਰਮਾ -ਸੀਨੀਅਰ ਡਿਪਟੀ ਮੇਅਰ 
ਅਨੂਪ ਗੁਪਤਾ -ਡਿਪਟੀ ਮੇਅਰ 
 

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement