ਪੰਜਾਬ ਭਾਜਪਾ ਨੇ ਕੀਤੀਆਂ ਸੂਬੇ ਦੇ ਅਹੁਦੇਦਾਰਾਂ ਅਤੇ ਸੂਬਾ ਕਾਰਜਕਰਨੀ ਮੈਂਬਰਾਂ ਦੀਆਂ ਨਿਯੁਕਤੀਆਂ 
Published : Nov 7, 2023, 5:29 pm IST
Updated : Nov 7, 2023, 5:29 pm IST
SHARE ARTICLE
BJP
BJP

37 ਸੂਬਾ ਅਹੁਦੇਦਾਰ ਤੇ 65 ਸੂਬਾ ਕਾਰਜਕਰਨੀ ਮੈਂਬਰ ਸਮੇਤ ਕੁੱਲ 102 ਨਾਮਾਂ ਦੀ ਲਿਸਟ ਜਾਰੀ 

ਚੰਡੀਗੜ -  ਅੱਜ ਪੰਜਾਬ ਭਾਜਪਾ ਕਿਸਾਨ ਮੋਰਚਾ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਨੈਨੇਵਾਲ ਨੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ, ਸੰਗਠਨ ਮੰਤਰੀ ਨਿਵਾਸਲੂ ਅਤੇ ਸਮੁੱਚੀ ਸੂਬਾ ਲੀਡਰਸ਼ਿਪ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਸੂਬੇ ਦੇ ਅਹੁਦੇਦਾਰਾਂ ਅਤੇ ਕਾਰਜਕਰਨੀ ਮੈਂਬਰਾਂ ਦੀ ਲਿਸਟ ਜਾਰੀ ਕੀਤੀ ਹੈ। ਇਹ ਜਾਣਕਾਰੀ ਦਿੰਦਿਆਂ  ਭਾਜਪਾ ਦੇ ਸੂਬਾ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਨੇ ਦੱਸਿਆ ਕਿ ਭਾਜਪਾ ਕਿਸਾਨ ਮੋਰਚੇ ਵੱਲੋਂ ਅੱਜ ਅੱਠ ਸੂਬਾ ਮੀਤ ਪ੍ਰਧਾਨ, ਤਿੰਨ ਸੂਬਾ ਜਨਰਲ ਸਕੱਤਰ , ਨੌ ਸੂਬਾ ਸਕੱਤਰ

ਪੰਜ ਸਪੋਕਸਮੈਨ (ਬੁਲਾਰੇ), ਇੱਕ ਆਈਟੀ ਇੰਚਾਰਜ, ਇੱਕ ਸਹਿ ਆਈਟੀ ਇਨਚਾਰਜ ,ਇੱਕ ਮੀਡੀਆ ਇਨਚਾਰਜ, ਦੋ ਕੋ ਮੀਡੀਆ ਇੰਚਾਰਜ, ਇੱਕ ਸੋਸ਼ਲ ਮੀਡੀਆ ਇਨਚਾਰਜ, ਦੋ ਸਹਿ ਮੀਡੀਆ ਇੰਚਾਰਜ ,ਇੱਕ ਖ਼ਜ਼ਾਨਚੀ ,ਇੱਕ ਸਹਿ ਖ਼ਜ਼ਾਨਚੀ, ਇੱਕ ਦਫ਼ਤਰ ਸਕੱਤਰ ਸਮੇਤ ਕੁੱਲ 37 ਸੂਬਾ ਅਹੁਦੇਦਾਰ ਅਤੇ 67 ਕਾਰਜਕਰਨੀ ਮੈਂਬਰਾਂ ਦੀ ਲਿਸਟ ਜਾਰੀ ਕੀਤੀ ਗਈ ਹੈ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement