Vegetable prices : ਸਬਜ਼ੀਆਂ ਦੇ ਰੇਟ ਆਸਮਾਨ ਛੂਹਣ ਲੱਗੇ, ਬਰਸਾਤ ਨੇ ਕਰਵਾਏ ਹੱਥ ਖੜ੍ਹੇ

By : BALJINDERK

Published : Aug 7, 2025, 7:58 pm IST
Updated : Aug 7, 2025, 8:00 pm IST
SHARE ARTICLE
ਸਬਜੀਆਂ ਦੇ ਰੇਟ ਆਸਮਾਨ ਛੂਹਣ ਲੱਗੇ, ਬਰਸਾਤ ਨੇ ਕਰਵਾਏ ਹੱਥ ਖੜ੍ਹੇ
ਸਬਜੀਆਂ ਦੇ ਰੇਟ ਆਸਮਾਨ ਛੂਹਣ ਲੱਗੇ, ਬਰਸਾਤ ਨੇ ਕਰਵਾਏ ਹੱਥ ਖੜ੍ਹੇ

Vegetable prices : ਹਿਮਾਚਲ 'ਚ ਲਗਾਤਾਰ ਪੈ ਰਹੀ ਬਾਰਿਸ਼ ਦੇ ਕਾਰਨ ਫ਼ਸਲਾਂ ਹੋ ਰਹੀਆਂ ਖ਼ਰਾਬ

Vegetable Prices News in Punjabi : ਹਿਮਾਚਲ ਵਿੱਚ ਲਗਾਤਾਰ ਪੈ ਰਹੀ ਬਾਰਿਸ਼ ਦੇ ਕਾਰਨ ਫਸਲਾਂ ਖਰਾਬ ਹੋ ਰਹੀਆਂ ਹਨ। ਜਿਸ ਨੂੰ ਲੈ ਕੇ ਸਬਜ਼ੀਆਂ ਦੇ ਰੇਟ ਆਸਮਾਨ ਛੂਣ ਲੱਗ ਪਏ ਹਨ। ਰੋਜ਼ਾਨਾ ਸਪੋਕਸਮੈਨ ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੁਕਾਨਦਾਰਾਂ ਨੇ ਦੱਸਿਆ ਕਿ ਅੱਜ ਤੋਂ 15 ਦਿਨ ਪਹਿਲਾਂ ਦੀ ਤਾਂ ਟਮਾਟਰਾਂ ਦੇ ਰੇਟ 25 ਤੋਂ 30 ਕਿਲੋ ਸੀ, ਪਰ ਹੁਣ 80 ਤੋਂ 100 ਕਿਲੋ ਵਿਕ ਰਹੇ ਹਨ। ਸ਼ਿਮਲਾ ਮਿਰਚ ਜੋ ਕਿ 15 ਦਿਨ ਪਹਿਲਾਂ 30 ਰੁਪਏ ਕਿਲੋ ਸੀ ਅੱਜ 120 ਰੁਪਏ ਕਿਲੋ ਦੇ ਵਿਕ ਰਹੀ ਹੈ।  ਮਟਰ 15 ਦਿਨ ਪਹਿਲਾਂ 60 ਰੁਪਏ ਕਿਲੋ ਸੀ ਅਤੇ ਹੁਣ 180 ਕਿਲੋ ਵਿਕ ਰਹੇ ਹਨ। ਗੋਭੀ ਜੋ ਕਿ 40 ਰੁਪਏ ਕਿਲੋ ਸੀ ਹੁਣ 90 ਰੁਪਏ ਕਿਲੋ ਵਿਕ ਰਹੀ ਹੈ।  ਬੀਨਸ ਜੋ ਕਿ ਸ਼ਿਮਲਾ ਅਤੇ ਸੋਲਨ ਤੋਂ ਆਉਂਦੀ ਹੈ ਅੱਜ ਤੋਂ 15 ਦਿਨ ਪਹਿਲਾਂ ਰੇਟ 50 ਕਿਲੋ ਸੀ ਅਤੇ ਹੁਣ 120 ਕਿਲੋ ਵਿਵੇਕ ਰਹੇ ਹਨ ਅਤੇ ਹੋਰ ਵੀ ਕਈ ਸਬਜ਼ੀਆਂ ਦੇ ਰੇਟ ਅਸਮਾਨ ਨੂੰ ਛੂਹ  ਰਹੇ ਹਨ।

1

ਲੋਕ ਜਿੱਥੇ ਪਹਿਲਾਂ ਸਬਜੀ ਦਾ ਰੇਟ ਪੁੱਛ ਕੇ ਕਿਲੋ ਲੈ ਕੇ ਜਾਂਦੇ ਸੀ ਅਤੇ ਦੁਕਾਨਦਾਰ ਵੀ ਸਬਜ਼ੀ ਦਾ ਰੇਟ ਕਿੱਲੋ ਦੇ ਭਾਅ ਨਾਲ ਦੱਸਦੇ ਸੀ ਪਰ ਹੁਣ ਪਾਈਆ ਅਤੇ ਅੱਧਾ ਕਿਲੋ ਦਾ ਰੇਟ ਦੱਸਦੇ ਹਨ ਅਤੇ ਲੋਕ ਵੀ ਢਿੱਲਾ ਜਿਹਾ ਮੂੰਹ ਕਰਕੇ ਹਰੀਆਂ ਸਬਜੀਆਂ ਲੈਣ ਲਈ ਮਜ਼ਬੂਰ ਹੋ ਰਹੇ ਹਨ।  ਜਿੱਥੇ ਟਮਾਟਰਾਂ ਦਾ ਰੇਟ ਸੁਣ ਕਿ ਗਾਹਕਾਂ ਦਾ ਮੂੰਹ ਵੀ ਲਾਲ ਹੋ ਜਾਂਦਾ ਹੈ, ਉੱਥੇ ਹੀ ਘਰ ਦੇ ਬਜਟ ਵੀ ਵਿਗੜ ਗਿਆ ਹੈ ਜਿੱਥੇ ਇਕ ਹਫਤੇ ਦੀ ਸਬਜ਼ੀ 500 ਦੀ ਆਉਂਦੀ ਸੀ ਅਤੇ ਹੁਣ 1500 ਦੀ ਆਉਣ ਲੱਗ ਪਈ। 

(For more news apart from  Vegetable prices started touching sky News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement