Fazilka News : CIA ਅਬੋਹਰ ਦੀ ਟੀਮ ਨੂੰ ਮਿਲੀ ਵੱਡੀ ਕਾਮਯਾਬੀ, ਨਸ਼ਾ ਤਸਕਰ ਨੂੰ ਪੁਲਿਸ ਨੇ ਮੁਕਾਬਲੇ ਮਗਰੋਂ ਕਾਬੂ ਕੀਤਾ

By : BALJINDERK

Published : Apr 6, 2025, 6:37 pm IST
Updated : Apr 6, 2025, 6:37 pm IST
SHARE ARTICLE
 ਫ਼ਾਜ਼ਿਲਕਾ ਪੁਲਿਸ ਨੇ ਨਸ਼ਾ ਤਸਕਰ ਦਾ ਕੀਤਾ ਅਨਕਾਊਂਟਰ 
ਫ਼ਾਜ਼ਿਲਕਾ ਪੁਲਿਸ ਨੇ ਨਸ਼ਾ ਤਸਕਰ ਦਾ ਕੀਤਾ ਅਨਕਾਊਂਟਰ 

Fazilka News : ਪੁਲਿਸ ਫ਼ਾਇਰਿੰਗ ਦੌਰਾਨ ਮੁਲਜ਼ਮ ਦੇ ਪੈਰ ’ਚ ਵੱਜੀ ਗੋਲੀ, 4 ਪੈਕਟ ਹੈਰੋਇਨ, 32 ਬੋਰ ਦੀ ਪਿਸਟਲ, 1 ਮੋਬਾਇਲ ਫ਼ੋਨ, 1 ਮੋਟਰਸਾਈਕਲ ਹੋਇਆ ਬਰਾਮਦ

Fazilka News in Punjabi : ਸੀਆਈਏ ਅਬੋਹਰ ਦੇ ਕੋਲ ਸੂਚਨਾ ਸੀ ਕਿ ਇੱਕ ਨਸ਼ਾ ਤਸਕਰ ਜੋ ਕਿ ਮੋਟਰਸਾਈਕਲ ਤੇ ਘੁਵਾਇਆ ਤਰਫੋਂ ਫਾਜ਼ਿਲਕਾ ਨੂੰ ਆ ਰਿਹਾ ਹੈ। ਜਿਸ ਨੂੰ ਪੁਲਿਸ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸਨੇ ਮੋਟਰਸਾਈਕਲ ਭਜਾ ਲਿਆ ਪਿੱਛਾ ਕਰਦੇ ਹੋਏ ਲਾਧੂਕਾ ਮੰਡੀ ਸੇਮ ਨਾਲੇ ਦੇ ਕੰਢੇ ਉਸ ਦੇ ਵੱਲੋਂ ਮੋਟਰਸਾਈਕਲ ਸੇਮ ਨਾਲੇ ’ਤੇ ਘੇਰਾ ਪਾ ਲਿਆ ਗਿਆ। 

1

ਤਕਰੀਬਨ  200 ਮੀਟਰ ਅੱਗੇ ਜਾ ਕੇ ਪੁਲਿਸ ਦੇ ਵੱਲੋਂ ਇੱਕ ਹਵਾਈ ਫ਼ਾਇਰ ਕੀਤਾ ਗਿਆ ਤਾਂ ਤਸਕਰ ਨੇ ਪੁਲਿਸ ਤੇ ਗੋਲੀ ਚਲਾ ਦਿੱਤੀ। ਜਿਸ ਦੇ ਨਾਲ ਇੱਕ ਗੋਲੀ ਪੁਲਿਸ ਦੀ ਗੱਡੀ ’ਤੇ ਵੀ ਲੱਗੀ ਅਤੇ ਤਸਕਰ ਦੇ ਵੱਲੋਂ ਕੁੱਲ ਦੋ ਫ਼ਾਇਰ ਕੀਤੇ ਗਏ।

1

ਜਵਾਬੀ ਕਾਰਵਾਈ ’ਚ ਨਸ਼ਾ ਤਸਕਰ ਦੇ ਗਿੱਟੇ ’ਚ ਇੱਕ ਗੋਲੀ ਲੱਗੀ ਜਿਸ ਨੂੰ ਕਾਬੂ ਕਰ ਲਿਆ ਗਿਆ।  ਜਿਸ ਦੇ ਕੋਲੋਂ ਚਾਰ ਪੈਕਟ ਹੈਰੋਇਨ ਇੱਕ 32 ਬੋਰ ਪਿਸਟਲ ਇੱਕ ਮੋਟਰਸਾਈਕਲ ਬਰਾਮਦ ਹੋਇਆ ਹੈ। ਫਿਲਹਾਲ ਜਖਮੀ ਹੋਏ ਤਸਕਰ ਨੂੰ ਪੁਲਿਸ ਵੱਲੋਂ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। 

(For more news apart from District Fazilka Police Encounters Drug Smuggler News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement