ਪੰਜਾਬੀਆਂ ਦੇ ਸ਼ੌਕ ਵੱਖਰੇ...! ਹੀਰਿਆਂ ਦੀ ਕੀਮਤ ਨੂੰ ਵੀ ਮਾਤ ਪਾਉਂਦੇ ਨੇ ਇਸ ਪੰਜਾਬੀ ਦੇ ਕਬੂਤਰ!
Published : Mar 5, 2020, 3:13 pm IST
Updated : Mar 5, 2020, 3:51 pm IST
SHARE ARTICLE
file photo
file photo

ਕਿਸੇ ਨੇ ਸੱਚ ਕਿਹਾ ਹੈ ਕਿ ਸ਼ੌਕ ਦੇ ਸਾਹਮਣੇ ਕੋਈ ਮੁੱਲ ਨਹੀਂ ਹੁੰਦਾ।

ਜਲੰਧਰ : ਕਿਸੇ ਨੇ ਸੱਚ ਕਿਹਾ ਹੈ ਕਿ ਸ਼ੌਕ ਦੇ ਸਾਹਮਣੇ ਕੋਈ ਮੁੱਲ ਨਹੀਂ ਹੁੰਦਾ। ਜਿੱਥੇ ਕਿ ਕੁਝ ਲੋਕ ਮਹਿੰਗੀਆਂ ਗੱਡੀਆਂ ਨੂੰ ਰੱਖਣ ਦੇ ਸ਼ੌਕੀਨ ਹਨ,  ਉੱਥੇ  ਹੀ ਕੁਝ ਲੋਕ ਮਹਿੰਗੇ ਪਸ਼ੂ ਪੰਛੀ ਰੱਖਣ ਦੇ ਸ਼ੌਕੀਨ ਹਨ। ਜਲੰਧਰ ਦੇ ਸਰਦਾਰ ਸਰਦਨ ਸਿੰਘ ਦਾ ਇਕ ਅਜਿਹਾ ਹੀ ਸ਼ੌਕ ਹੈ। 12 ਸਾਲ ਦੀ ਉਮਰ ਤੋਂ ਸਰਵਣ ਸਿੰਘ ਨੂੰ ਕਬੂਤਰਾਂ ਦਾ ਅਜਿਹਾ ਸ਼ੌਕ ਪਿਆ 

photophoto

 ਕਿ ਕਦੋਂ ਉਹ ਜੈਨੂਨ ਵਿੱਚ ਬਦਲ ਗਿਆ ਅਤੇ ਇਸ ਸ਼ੌਕ ਨੇ ਉਸਨੂੰ ਦੋ ਵਾਰ ਦਾ ਵਿਸ਼ਵ ਚੈਂਪੀਅਨ ਵੀ ਬਣਾਇਆ।ਸਰਵਨ ਸਿੰਘ ਦੱਸਦਾ ਹੈ ਕਿ ਉਸ ਦੇ ਨਾਨਾ ਜੀ ਨੂੰ ਕਬੂਤਰ ਰੱਖਦੇ ਸਨ ਇਹ ਵੇਖ ਕੇ ਕਿ ਉਸਨੂੰ ਵੀ ਕਬੂਤਰਾਂ ਨਾਲ ਪਿਆਰ ਹੋ ਗਿਆ। ਜੇ ਸਰਵਣ ਸਿੰਘ ਦੀ ਮੰਨੀਏ ਤਾਂ ਉਸ ਕੋਲ ਜਾਲਦਰ ਨਾਮ ਦਾ ਇੱਕ ਕਬੂਤਰ ਹੈ,

photophoto

ਜੋ ਪੂਰੀ ਦੁਨੀਆ ਵਿੱਚੋਂ  ਇਕੱਲੇ ਉਸ ਕੋਲ ਹੈ ਅਤੇ ਜਿਸ ਲਈ ਉਸਨੂੰ 7 ਕਰੋੜ ਰੁਪਏ ਦੀ ਆਫਰ ਕੀਤੀ ਗਈ ਹੈ, ਪਰ ਨਾਲ ਉਸ ਦਾ ਕਬੂਤਰ ਨਾਲ ਲਗਾਵ ਹੀ ਅਜਿਹਾ ਹੈ ਕਿ ਉਹ ਉਸਨੂੰ  ਵੇਚਣਾ ਨਹੀਂ ਚਾਹੁੰਦਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement