Punjab News : ‘ਆਪ’ ਆਗੂ ਨੀਲ ਗਰਗ ਨੇ ਮੁੱਖ ਮੰਤਰੀ ਨਾਇਬ ਸੈਣੀ ਦੇ ਬਿਆਨ ’ਤੇ ਦਿੱਤਾ ਪ੍ਰਤੀਕਰਮ 

By : BALJINDERK

Published : Apr 4, 2025, 8:57 pm IST
Updated : Apr 4, 2025, 8:57 pm IST
SHARE ARTICLE
‘ਆਪ’ ਆਗੂ ਨੀਲ ਗਰਗ
‘ਆਪ’ ਆਗੂ ਨੀਲ ਗਰਗ

Punjab News : ਪੰਜਾਬ ’ਚ ਬੀਜੇਪੀ ਦੀ ਦਾਲ ਨਹੀਂ ਗਲਣੀ 

Punjab News In Punjabi : ‘ਆਪ’ ਆਗੂ ਨੀਲ ਗਰਗ ਨੇ ਮੁੱਖ ਮੰਤਰੀ ਨਾਇਬ ਸੈਣੀ ਦੇ ਬਿਆਨ ’ਤੇ ਪ੍ਰਤੀਕਰਮ ਸਾਹਮਣੇ ਆਇਆ ਹੈ।  ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਦੇ ਸੁਪਨੇ ਦੇਖਣਾ ਬੰਦ ਕਰ ਦੇਵੇ। ਪੰਜਾਬ ਦੇ ਲੋਕ ਤੁਹਾਨੂੰ ਚੰਗੀ ਤਰ੍ਹਾਂ ਜਾਣਦਾ ਹਨ, ਇਸੇ ਕਰਕੇ ਪੰਜਾਬ ਦੇ ਧਰਾਤਲ ’ਤੇ ਬੀਜੇਪੀ ਨਹੀਂ ਹੈ। 

ਇੱਥੇ ਭਾਜਪਾ ਦੀ ਦਾਲ ਨਹੀਂ ਗਲਣ ਵਾਲੀ। ਉਨ੍ਹਾਂ ਕਿਹਾ ਕਿ  ਪਹਿਲਾਂ ਹਰਿਆਣਾ ’ਚ ਮਹਿੰਗੀ ਬਿਜਲੀ ਦੀ ਸਮੱਸਿਆ ਅਤੇ ਜਨਤਾ ਦੀਆਂ ਸਮੱਸਿਆਵਾਂ ਨੂੰ ਹੱਲ ਕਰ ਲਵੋ। ਗਰਗ ਨੇ ਕਿਹਾ ਸੀਐਮ ਸੈਣੀ ਹਰਿਆਣਾ ਦਾ ਧਿਆਨ ਰੱਖਣ, ਪੰਜਾਬ 'ਤੇ ਭਾਸ਼ਣ ਨਾ ਦੇਣ। 

(For more news apart from AAP leader Neil Garg reacts to Chief Minister Naib Saini's statement News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement