ਇੱਕ ਵਾਰ ਫੇਰ ਕੰਗਨਾ ਰਣੌਤ ਨੇ ਦਿਲਜੀਤ ਦੁਸਾਂਝ 'ਤੇ ਨਿਸਾਨਾਂ ਸਾਧਿਆ ,ਦਲਜੀਤ ਨੇ ਦਿੱਤਾ ਠੋਕਵਾਂ ਜਵਾਬ
Published : Jan 4, 2021, 7:42 pm IST
Updated : Jan 4, 2021, 7:44 pm IST
SHARE ARTICLE
Kangana Ranaut hit Diljit Dusajh
Kangana Ranaut hit Diljit Dusajh

ਦਲਜੀਤ ਦੁਸਾਂਝ ਨੇ ਲਿਖਿਆ ਕਿ ਕਿਸਾਨ ਨਿਆਣੇ ਨਹੀਂ ਹਾਂ ਕਿ ਤੇਰੇ ਮੇਰੇ ਵਰਗਿਆਂ ਦੇ ਕਹਿਣ ‘ਤੇ ਸੜਕਾਂ ‘ਤੇ ਬਹਿ ਜਾਣਗੇ ।

ਚੰਡੀਗੜ੍ਹ : ਇੱਕ ਵਾਰ ਫੇਰ ਕੰਗਨਾ ਰਣੌਤ ਨੇ ਦਿਲਜੀਤ ਦੀਆਂ ਤਸਵੀਰਾਂ ਤੇ ਟਵੀਟ ਕਰਦਿਆਂ ਲਿਖਿਆ ਵਾਹ ! ਭਰਾ ਦੇਸ਼ ਚ ਅੱਗ ਲਾ ਕੇ ਕਿਸਾਨਾਂ ਨੂੰ ਸੜਕਾਂ ‘ਤੇ ਬੈਠਾ ਕੇ ਲੋਕਲ ਕ੍ਰਾਂਤੀਕਾਰੀ ਵਿਦੇਸ਼ ਚ ਠੰਡ ਦਾ ਮਜ਼ਾ ਲਿਆ ਲੈ ਰਹੇ ਹਨ, ਵਾਹ ! ਇਹਨੂੰ ਕਹਿੰਦੇ ਹਨ ਲੋਕ ਕ੍ਰਾਂਤੀ !  

photophotoਇਸ ਤੋਂ ਬਾਅਦ ਜਦੋਂ ਦਲਜੀਤ ਦਿਲਜੀਤ ਦੁਸਾਂਝ ਨੇ ਕੰਗਨਾ ਰਨੌਤ ਦਾ ਟਵੀਟ ਦੇਖਿਆ ਤਾਂ ਉਸ ਨੇ ਕੰਗਨਾ ਰਨੌਤ ‘ਤੇ ਨਿਸ਼ਾਨਾ ਸਾਧਦਿਆਂ ਟਵੀਟ ਦਾ ਰਿਪਲਾਈ ਕਰਦਿਆਂ ਦਲਜੀਤ ਦੁਸਾਂਝ ਨੇ ਲਿਖਿਆ ਕਿ ਕਿਸਾਨ ਨਿਆਣੇ ਨਹੀਂ ਹਾਂ ਕਿ ਤੇਰੇ ਮੇਰੇ ਵਰਗਿਆਂ ਦੇ ਕਹਿਣ ‘ਤੇ ਸੜਕਾਂ ‘ਤੇ ਬਹਿ ਜਾਣਗੇ । ਵੈਸੇ ਤੈਨੂੰ ਭੁਲੇਖਾ ਜ਼ਿਆਦਾ ਹੈ ਆਪਣੇ ਬਾਰੇ, ਪੰਜਾਬ ਦੇ ਨਾਲ ਸੀ ਹਾਂ ਤੇ ਰਹਾਂਗੇ । ਤੂੰ ਵੀ ਹਟਦੀ ਨੀ ਸਾਰਾ ਦਿਨ ਮੈਨੂੰ ਹੀ ਦੇਖਦੀ ਰਹਿੰਦੀ ਹੈ, ਇਹ ਜਵਾਬ ਵੀ ਲੈਣਾ ਤੇਰੇ ਤੋਂ ਅਜੇ ਪੰਜਾਬੀਆਂ ਨੇ ਇਹ ਨਾ ਸੋਚੀਂ ਕਿ ਅਸੀਂ ਭੁੱਲ ਗਏ ਹਨ ਭੁੱਲ ਗਏ । 

photophotoਦਿਲਜੀਤ ਦੁਸਾਂਝ ਦੇ ਇਸ ਟਵੀਟ ਤੋਂ ਬਾਅਦ ਕੰਗਨਾ ਰਣੌਤ ਨੂੰ ਫੇਰ ਪੰਜਾਬੀਆਂ ਵੱਲੋਂ ਲਾਹਨਤਾਂ ਪਾਈਆਂ ਜਾ ਰਹੀਆਂ ਹਨ ਅਤੇ  ਤਿੱਖੇ ਕੁਮੈਂਟ ਕੀਤੇ ਜਾ ਰਹੇ ਹਨ । ਜ਼ਿਕਰਯੋਗ ਹੈ ਕਿ ਕੰਗਨਾ ਰਣੌਤ ਨੇ ਕਿਸਾਨੀ ਘੋਲ ਵਿੱਚ ਪਹੁੰਚੀ ਬਜ਼ੁਰਗ ਔਰਤ ਨੂੰ ਕੁਮੈਂਟ ਕਰਨ ਤੋਂ ਬਾਅਦ ਪੰਜਾਬੀਆਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ ਸੀ । ਇਸੇ ਦੌਰਾਨ ਦਿਲਜੀਤ ਦੁਸਾਂਝ ਅਤੇ ਰਣਜੀਤ ਬਾਵਾ ਤੋਂ ਬਿਨਾਂ ਹੋਰ ਪੰਜਾਬੀ ਅਦਾਕਾਰਾਂ ਨੇ ਕੰਗਨਾ ਰਣੌਤ ‘ਤੇ ਤਿੱਖੇ ਨਿਸ਼ਾਨੇ ਲਾਏ ਸਨ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement