19 ਜਨਵਰੀ ਨੂੰ ਹੋਵੇਗਾ TET Exam, ਜਾਰੀ ਕੀਤੇ ਜਾਣਗੇ ਦਾਖਲਾ ਕਾਰਡ!
Published : Jan 3, 2020, 1:54 pm IST
Updated : Jan 3, 2020, 1:57 pm IST
SHARE ARTICLE
Tet exam 19 janaury
Tet exam 19 janaury

ਪ੍ਰੀਖਿਆ 19 ਜਨਵਰੀ ਨੂੰ ਹੋਵੇਗੀ। ਇਸ ਦਾ ਦਾਖਲਾ ਕਾਰਡ ਵੱਖਰੇ ਤੌਰ 'ਤੇ ਜਾਰੀ ਕੀਤਾ ਜਾਵੇਗਾ।

ਮੋਹਾਲੀ: ਪੰਜਾਬ ਰਾਜ ਸਿੱਖਿਆ ਪ੍ਰੀਸ਼ਦ ਅਤੇ ਖੋਜ ਸਿਖਲਾਈ ਪ੍ਰੀਸ਼ਦ (ਐਸਸੀਈਆਰਟੀ) ਨੇ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਨੂੰ ਫਿਰ ਰੱਦ ਕਰ ਦਿੱਤਾ ਹੈ। ਹੁਣ ਇਹ ਇਮਤਿਹਾਨ ਨਵੀਂ ਤਰੀਕ ਜਾਰੀ ਕੀਤੀ ਜਾਵੇਗੀ। ਪ੍ਰੀਖਿਆ 19 ਜਨਵਰੀ ਨੂੰ ਹੋਵੇਗੀ। ਇਸ ਦਾ ਦਾਖਲਾ ਕਾਰਡ ਵੱਖਰੇ ਤੌਰ 'ਤੇ ਜਾਰੀ ਕੀਤਾ ਜਾਵੇਗਾ।

ExamExamਇਸਦੇ ਲਈ, ਵਧੇਰੇ ਜਾਣਕਾਰੀ ਵੈਬਸਾਈਟ ਤੇ ਉਮੀਦਵਾਰਾਂ ਲਈ ਉਪਲਬਧ ਕਰਵਾਈ ਗਈ ਹੈ। ਦਸ ਦਈਏ ਕਿ ਇਹ ਪ੍ਰੀਖਿਆ ਦੇ ਐਡਮਿਟ ਕਾਰਡ 16 ਦਸੰਬਰ ਨੂੰ ਜਾਰੀ ਕੀਤੇ ਗਏ ਸਨ ਅਤੇ ਪ੍ਰੀਖਿਆ 22 ਦਸੰਬਰ ਨੂੰ ਹੋਣੀ ਸੀ। ਪਰ ਇਸ ਪ੍ਰੀਖਿਆ ਨੂੰ ਪ੍ਰਸ਼ਾਸਨਿਕ ਕਾਰਨਾਂ ਕਰ ਕੇ ਰੱਦ ਕੀਤਾ ਗਿਆ ਹੈ। ਫਿਰ ਇਹ ਪ੍ਰੀਖਿਆ 5 ਜਨਵਰੀ 2020 ਨੂੰ ਹੋਣੀ ਸੀ। ਪ੍ਰੀਖਿਆ ਦੇ ਰੱਦ ਹੋਣ ਦਾ ਕਾਰਨ ਪ੍ਰਸ਼ਾਸਨਿਕ ਗਲਤੀਆਂ ਦਸੀਆਂ ਗਈਆਂ ਹਨ।

ExamExamਵਿਦਿਆਰਥੀਆਂ ਨੂੰ ਰੋਲ ਨੰਬਰ ਵੀ ਸਹੀ ਤਰੀਕੇ ਨਾਲ ਨਹੀਂ ਮਿਲੇ ਸਨ। ਪੰਜਾਬ ਸਟੇਟ ਪ੍ਰੀਖਿਆ ਮੁੱਖ ਰੂਪ ਤੋਂ ਮਲਟੀਪਲ ਚੋਣ ਸਵਾਲ ਪੁੱਛੇ ਜਾਣਗੇ। ਇਸ ਵਿਚ ਚਾਰ ਆਪਸ਼ਨ ਹੋਣਗੇ ਤੇ ਇਕ ਸਹੀ ਹੋਵੇਗਾ। ਹਰ ਸਹੀ ਜਵਾਬ ਲਈ ਇਕ ਅੰਕ ਮਿਲੇਗਾ। ਜਦਕਿ ਗਲਤ ਉੱਤਰ ਹੋਣ ਤੇ ਕੋਈ ਅੰਕ ਕੱਟਿਆ ਨਹੀਂ ਜਾਵੇਗਾ। ਪ੍ਰੀਖਿਆ ਵਿਚ ਨੈਗੇਟਿਵ ਮਾਰਕਿੰਗ ਦਾ ਪ੍ਰਬੰਧ ਨਹੀਂ ਹੈ।

ExamExamਇਹ ਪੇਪਰ ਉਹਨਾਂ ਉਮੀਦਵਾਰਾਂ ਲਈ ਹੈ ਜਿਹਨਾਂ ਨੇ ਪਹਿਲੀ ਤੋਂ 5ਵੀਂ ਜਮਾਤ ਨੂੰ ਪੜ੍ਹਾਉਣਾ ਚਾਹੁੰਦੇ ਹਨ। ਜਦਕਿ ਪੇਪਰ ਦੋ ਉਹਨਾਂ ਉਮੀਦਵਾਰਾਂ ਲਈ ਵੀ ਹੋਵੇਗਾ ਜੋ ਅੱਠਵੀਂ ਜਮਾਤ ਤਕ ਪੜ੍ਹਾਉਣਾ ਚਾਹੁੰਦੇ ਹਨ। ਜਦਕਿ ਪਹਿਲੀ ਤੋਂ ਅੱਠਵੀਂ ਜਮਾਤ ਤਕ ਪੜ੍ਹਾਉਣ ਦੇ ਇਛੁੱਕ ਉਮੀਦਵਾਰਾਂ ਨੂੰ ਦੋਵੇਂ ਪ੍ਰੀਖਿਆਵਾਂ ਦੇਣਗੀਆਂ ਪੈਣਗੀਆਂ।

ExamExamਇਸ ਪ੍ਰੀਖਿਆ ਲਈ ਆਨਲਾਈਨ ਅਪਲਾਈ  ਕਰਨ ਦੀ ਪ੍ਰਕਿਰਿਆ 3 ਨਵੰਬਰ 2019 ਨੂੰ ਸ਼ੁਰੂ ਹੋਈ ਸੀ। ਜੋ ਕਿ 3 ਦਸੰਬਰ 2019 ਤਕ ਚੱਲੀ ਸੀ। ਉੱਥੇ ਹੀ ਚਾਰ ਦਸੰਬਰ ਨੂੰ ਉਮੀਦਵਾਰਾਂ ਨੂੰ ਅਪਣੇ ਫਾਰਮ ਵਿਚ ਸੁਧਾਰ ਦਾ ਮੌਕਾ ਦਿੱਤਾ ਗਿਆ ਸੀ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement