ਸੀਮਾ ਸੁਰੱਖਿਆ ਫ਼ੋਰਸ ਵਲੋਂ ਸਰਹੱਦ ਤੋਂ ਸ਼ੱਕੀ ਵਿਅਕਤੀ ਕਾਬੂ
Published : Sep 2, 2020, 12:55 am IST
Updated : Sep 2, 2020, 12:55 am IST
SHARE ARTICLE
image
image

ਸੀਮਾ ਸੁਰੱਖਿਆ ਫ਼ੋਰਸ ਵਲੋਂ ਸਰਹੱਦ ਤੋਂ ਸ਼ੱਕੀ ਵਿਅਕਤੀ ਕਾਬੂ

ਦੌਰਾਂਗਲਾ, 1 ਸਤੰਬਰ (ਜੋਗਾ ਸਿੰਘ ਗਾਹਲੜੀ): ਸਰਹੱਦ ਉਤੇ ਤਾਇਨਾਤ ਬੀਐਸਐਫ਼ ਵਲੋਂ ਬੀਤੇ ਕਲ ਵੱਡੇ ਤੜਕੇ ਚੱਕਰੀ ਪੋਸਟ ਨੇੜਿਉਂ ਕੰਡਿਆਲੀ ਤਾਰ ਨੇੜੇ ਘੁੰਮਦੇ ਇਕ ਸ਼ੱਕੀ ਵਿਅਕਤੀ ਨੂੰ ਕਾਬੂ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਗਈ ਹੈ। ਸੀਮਾ ਸੁਰੱਖਿਆ ਬਲਾਂ ਦੇ ਅਧਿਕਾਰੀਆਂ ਤੋਂ ਪ੍ਰਾਪਤ ਸੂਚਨਾ ਅਨੁਸਾਰ ਉਕਤ ਸ਼ੱਕੀ ਵਿਅਕਤੀ ਸਰਹੱਦ ਦੇ ਨਜ਼ਦੀਕ ਕਮਾਦ ਦੇ ਖੇਤਾਂ ਵਿਚ ਸਵੇਰੇ 11ਵਜੇ ਸ਼ੱਕੀ ਹਾਲਤ ਤੁਰਿਆ ਫਿਰਦਾ ਸੀ। ਇਸ ਨੂੰ ਹਿਰਾਸਤ ਵਿਚ ਲੈ ਕੇ ਉਸ ਦੀ ਪੁਛ ਗਿੱਛ ਦੌਰਾਨ ਉਸ ਨੇ ਅਪਣਾ ਨਾਮ ਨਰੇਸ਼ ਕੁਮਾਰ ਪੁੱਤਰ ਤਰਸੇਮ ਲਾਲ ਉਮਰ 29 ਸਾਲ ਪਿੰਡ ਚੱਪੜ, ਹੀਰਾ ਨਗਰ ਜ਼ਿਲ੍ਹੇ ਕਠੂਆ ਦਸਿਆ। ਸਬੰਧਿਤ ਅਧਿਕਾਰੀ ਬਣਦੀ ਕਾਨੂੰਨੀ ਕਰ ਰਹੇ ਹਨ।imageimage

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement