Hoshiarpur News : ਹਰਜਿੰਦਰ ਸਿੰਘ ਧਾਮੀ ਦੇ ਘਰ ਚੱਲ ਰਹੀ ਪੰਜ ਮੈਂਬਰ ਕਮੇਟੀ ਦੀ ਮੀਟਿੰਗ ਖ਼ਤਮ

By : BALJINDERK

Published : Mar 2, 2025, 5:19 pm IST
Updated : Mar 2, 2025, 5:21 pm IST
SHARE ARTICLE
ਬਲਦੇਵ ਸਿੰਘ ਕਲਿਆਣ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ
ਬਲਦੇਵ ਸਿੰਘ ਕਲਿਆਣ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ

Hoshiarpur News : ਉਨ੍ਹਾਂ ਮੁੜ ਅਹੁਦੇ ’ਤੇ ਵਾਪਸ ਆਉਣ ਦੀ ਬੇਨਤੀ ਕੀਤੀ ਹੈ, ਜਿਸ ਨੂੰ ਧਾਮੀ ਜੀ ਜ਼ਰੂਰ ਵਿਚਾਰਨਗੇ : ਬਲਦੇਵ ਸਿੰਘ ਕਲਿਆਣ

Hoshiarpur News in Punjabi : ਹਰਜਿੰਦਰ ਸਿੰਘ ਧਾਮੀ ਦੇ ਘਰ ਚੱਲ ਰਹੀ ਪੰਜ ਮੈਂਬਰ ਕਮੇਟੀ ਦੀ ਮੀਟਿੰਗ ਖ਼ਤਮ ਹੋ ਚੁੱਕੀ ਹੈ। ਮੀਟਿੰਗ ਖ਼ਤਮ ਹੋਣ ਤੋਂ ਬਾਅਦ ਬਲਦੇਵ ਸਿੰਘ ਕਲਿਆਣ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਬੜੇ ਹੀ ਸੁਖਾਵੇਂ ਮਾਹੌਲ ’ਚ ਇਹ ਮੀਟਿੰਗ ਹੋਈ ਹੈ ਅਤੇ ਪਰਮਾਤਮਾ ਅੱਗੇ ਅਰਦਾਸ ਕੀਤੀ ਹੈ ਕਿ ਪ੍ਰਧਾਨ ਜੀ ਜਲਦ ਹੀ ਆਪਣੇ ਅਹੁਦੇ ਤੇ ਵਾਪਸ ਮੁੜ ਆਉਣ। ਉਹਨਾਂ ਕਿਹਾ ਕਿ ਧਾਮੀ ਦੀ ਸਾਫ਼ ਸੁਥਰੀ ਛਵੀਂ ਕਾਰਨ ਲੋਕ ਉਹਨਾਂ ਨੂੰ ਬਹੁਤ ਪਿਆਰ ਕਰਦੇ ਹਨ ਅਤੇ ਅਸੀਂ ਵੀ ਇਹੀ ਅਰਦਾਸ ਕਰਦੇ ਹਾਂ ਕੀ ਹਰਜਿੰਦਰ ਸਿੰਘ ਧਾਮੀ ਆਉਣ ਵਾਲੇ ਦਿਨਾਂ ’ਚ ਵਾਪਸ ਮੁੜ ਪੰਥ ਦੀਆਂ ਸੇਵਾਵਾਂ ਕਰਨਗੇ।  

1

ਜੇਕਰ ਮੀਟਿੰਗ ਦੀ ਗੱਲ ਕੀਤੀ ਜਾਵੇ ਤਾਂ ਧਾਮੀ ਅਤੇ ਪੰਜ ਮੈਂਬਰਾਂ ’ਚ ਕਰੀਬ ਇੱਕ ਘੰਟਾ 10 ਮਿੰਟ ਚੱਲੀ। ਇਸ ਮੀਟਿੰਗ ’ਚ ਫ਼ਿਲਹਾਲ ਅੱਜ ਤੱਕ ਕੋਈ ਫ਼ੈਸਲਾ ਨਹੀਂ ਹੋ ਪਾਇਆ ਹੈ, ਪਰ ਬਲਦੇਵ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੀਟਿੰਗ ’ਚ ਬੜੇ ਹੀ ਸੁਖਾਵੇਂ ਢੰਗ ਦੇ ਨਾਲ ਗੱਲ ਹੋਈ ਹੈ ਧਿਆਨ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਹਰਜਿੰਦਰ ਸਿੰਘ ਧਾਮੀ ਆਪਣਾ ਫ਼ੈਸਲਾ ਬਦਲ ਕੇ ਮੁੜ ਆਪਣੇ ਅਹੁਦੇ ਤੇ ਬਿਰਾਜਮਾਨ ਹੋਣ ਅਤੇ ਪੰਥ ਦੀਆਂ ਸੇਵਾਵਾਂ ਚਾਲੂ ਰੱਖਣ।

(For more news apart from  The meeting five member committee at house Harjinder Singh Dhami ended News in Punjabi, stay tuned to Rozana Spokesman)

 

Location: India, Punjab, Hoshiarpur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement