ਮਮਤਾ ਬੈਨਰਜੀ ਦਾ ਤੰਜ਼, 'ਕਾਂਗਰਸ ਕਰਕੇ ਹੀ ਪੀਐਮ ਮੋਦੀ ਜ਼ਿਆਦਾ ਤਾਕਤਵਰ'
Published : Oct 30, 2021, 2:40 pm IST
Updated : Oct 30, 2021, 2:40 pm IST
SHARE ARTICLE
Mamata Banerjee
Mamata Banerjee

ਗੋਆ ਪਹੁੰਚੇ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਾਂਗਰਸ ’ਤੇ ਤੰਜ਼ ਕੱਸਿਆ ਹੈ।

ਪਣਜੀ: ਗੋਆ ਪਹੁੰਚੇ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਾਂਗਰਸ ’ਤੇ ਤੰਜ਼ ਕੱਸਿਆ ਹੈ। ਉਹਨਾਂ ਕਿਹਾ ਕਿ ਮੋਦੀ ਜੀ ਇੰਨੇ ਤਾਕਤਵਰ ਸਿਰਫ ਕਾਂਗਰਸ ਦੀ ਵਜਾ ਨਾਲ ਹੋਏ ਹਨ। ਦਰਅਸਲ ਮਮਤਾ ਬੈਨਰਜੀ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਲਈ ਗੋਆ ਪਹੁੰਚੇ ਹਨ।

Mamata BanerjeeMamata Banerjee

ਹੋਰ ਪੜ੍ਹੋ: ਬੈਰੀਕੇਡ ਹਟਾਉਣ ’ਤੇ ਬਲਬੀਰ ਰਾਜੇਵਾਲ ਦਾ ਬਿਆਨ, ‘ਕੇਂਦਰ ਸਰਕਾਰ ਬੌਖਲਾ ਗਈ ਹੈ’

ਮਮਤਾ ਬੈਨਰਜੀ ਨੇ ਵਿਜੈ ਸਰਦੇਸਾਈ ਦੀ ਪਾਰਟੀ ਗੋਆ ਫਾਰਵਰਡ ਪਾਰਟੀ ਨਾਲ ਗਠਜੋੜ ਦੀ ਪੁਸ਼ਟੀ ਵੀ ਕੀਤੀ ਹੈ। ਮਮਤਾ ਨੇ ਕਿਹਾ ਕਿ ਕਾਂਗਰਸ ਕਾਰਨ ਪੀਐਮ ਮੋਦੀ ਅਤੇ ਭਾਜਪਾ ਇੰਨੀ ਜ਼ਿਆਦਾ ਤਾਕਤਵਰ ਹੋ ਗਈ ਹੈ ਅਤੇ ਕਾਂਗਰਸ ਉਹਨਾਂ ਲਈ ਪ੍ਰਚਾਰ ਕਰਨ ਵਜੋਂ ਕੰਮ ਕਰ ਰਹੀ ਹੈ।

PM ModiPM Modi

ਹੋਰ ਪੜ੍ਹੋ: 24 ਕੈਰਟ ਦਾ ਖਰਾ ਸੋਨਾ ਹਨ PM ਮੋਦੀ, ਕਾਲਜਾਂ ਵਿਚ ਉਹਨਾਂ 'ਤੇ ਹੋਣੀ ਚਾਹੀਦੀ ਕੇਸ ਸਟਡੀ-ਰਾਜਨਾਥ ਸਿੰਘ

ਮਮਤਾ ਨੇ ਕਿਹਾ ਕਿ ਕਾਂਗਰਸ ਵਿਰੋਧੀ ਧਿਰਾਂ ਨੂੰ ਇਕਜੁੱਟ ਕਰਨ ਦੀ ਜ਼ਰੂਰਤ ਨੂੰ ਸਮਝਣ ਵਿਚ ਨਾਕਾਮ ਰਹੀ ਹੈ। ਉਹਨਾਂ ਨੇ ਭਾਜਪਾ ਦਾ ਸਾਹਮਣਾ ਕਰਨ ਲਈ ਸਾਰੀਆਂ ਖੇਤਰੀ ਪਾਰਟੀਆਂ ਨੂੰ ਇਕਜੁੱਟ ਹੋਣ ਦੀ ਅਹਿਮੀਅਤ ’ਤੇ ਜ਼ੋਰ ਨਹੀਂ ਦਿੱਤਾ ਤਾਂ ਕਿ ਦੇਸ਼ ਦੇ ਸੰਘੀ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਸਕੇ।

Mamata BanerjeeMamata BanerjeeMamata Banerjee

ਹੋਰ ਪੜ੍ਹੋ: ਕਰੂਜ਼ ਸ਼ਿਪ ਡਰੱਗਜ਼ ਮਾਮਲਾ: 27 ਦਿਨ ਬਾਅਦ ਜੇਲ੍ਹ 'ਚੋਂ ਬਾਹਰ ਆਏ ਆਰਯਨ ਖ਼ਾਨ

ਮਮਤਾ ਬੈਨਰਜੀ ਨੇ ਕਿਹਾ, "ਮੋਦੀ ਜੀ ਹੋਰ ਤਾਕਤਵਰ ਹੋਣ ਜਾ ਰਹੇ ਹਨ ਅਤੇ ਇਸ ਦਾ ਕਾਰਨ ਕਾਂਗਰਸ ਹੈ। ਕਾਂਗਰਸ ਭਾਜਪਾ ਦੀ ਟੈਲੀਵਿਜ਼ਨ ਰੇਟਿੰਗ ਪਾਰਟੀ ਬਣ ਗਈ ਹੈ। ਜੇਕਰ ਉਹਨਾਂ ਨੇ ਕੋਈ ਫੈਸਲਾ ਨਹੀਂ ਲਿਆ ਤਾਂ ਦੇਸ਼ ਨੂੰ ਨੁਕਸਾਨ ਹੋਵੇਗਾ। ਪਰ ਦੇਸ਼ ਕਿਉਂ ਝੱਲੇਗਾ। ਦੇਸ਼ ਕੋਲ ਕਾਫੀ ਮੌਕੇ ਹਨ।''

Location: India, Goa, Panaji

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement