Delhi News : 1984 ਸਿੱਖ ਨਸਲਕੁਸ਼ੀ ਮਾਮਲਾ : ਦਿੱਲੀ ਰਾਊਜ਼ ਐਵਨਿਊ ਕੋਰਟ 'ਚ ਹੋਈ ਸੁਣਵਾਈ, ਸੱਜਣ ਕੁਮਾਰ 'ਤੇ ਫ਼ੈਸਲਾ ਰੱਖਿਆ ਸੁਰੱਖਿਅਤ

By : BALJINDERK

Published : Jan 31, 2025, 2:16 pm IST
Updated : Jan 31, 2025, 2:16 pm IST
SHARE ARTICLE
Sajjan Kumar
Sajjan Kumar

Delhi News : ਸੱਜਣ ਕੁਮਾਰ 'ਤੇ ਲੱਗੇ ਸੀ ਕਤਲ ਦੇ ਇਲਜ਼ਾਮ, 7 ਫ਼ਰਵਰੀ ਨੂੰ ਕੋਰਟ ਸੁਣਾਏਗੀ ਫ਼ੈਸਲਾ

Delhi News in Punjabi : ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ’ਚ 1 ਨਵੰਬਰ 1984 ਦੇ ਸਿੱਖ ਨਸਲਕੁਸ਼ੀ ਦਾ ਮਾਮਲਾ ’ਚ ਅੱਜ ਸੁਣਵਾਈ ਹੋਈ ਹੈ। ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਸੱਜਣ ਕੁਮਾਰ 'ਤੇ ਫ਼ੈਸਲਾ ਸੁਰੱਖਿਅਤ ਰੱਖ ਲਿਆ ਹੈ।  ਦਿੱਲੀ ਸਰਸਵਤੀ ਵਿਹਾਰ 'ਚ ਪਿਤਾ-ਪੁੱਤ ਦਾ ਕਤਲ ਹੋਇਆ ਸੀ। ਸਾਬਕਾ ਕਾਂਗਰਸ ਸੰਸਦ ਮੈਂਬਰ ਸੱਜਣ ਕੁਮਾਰ 'ਤੇ ਕਤਲ ਦੇ ਇਲਜ਼ਾਮ ਲੱਗੇ ਸੀ। ਇਸ ਮਾਮਲੇ ’ਤੇ ਅਦਾਲਤ 7 ਫ਼ਰਵਰੀ ਨੂੰ ਕੋਰਟ ਫ਼ੈਸਲਾ ਸੁਣਾਏਗੀ। 

(For more news apart from  Hearing held in Delhi Rose Avenue Court, decision on Sajjan Kumar kept safe News in Punjabi, stay tuned to Rozana Spokesman)

 

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement