ਕਰਨਾਟਕ ਦਾ ਨਵਾਂ ਚੁਣਿਆ ਵਿਧਾਇਕ ਦਾ ਸੜਕ ਹਾਦਸੇ ਵਿਚ ਨਿਧਨ
Published : May 28, 2018, 1:09 pm IST
Updated : May 28, 2018, 1:09 pm IST
SHARE ARTICLE
Siddu-Nyamagouda
Siddu-Nyamagouda

ਸਾਬਕਾ ਕੇਂਦਰੀ ਮੰਤਰੀ ਅਤੇ ਨਵਾਂ ਚੁਣਿਆ ਕਾਂਗਰਸ ਵਿਧਾਇਕ ਸਿੱਦੂ ਨਿਆਮਾਗੌਡਾ ਦਾ ਅੱਜ ਤੜਕੇ ਬਾਗਲਕੋਟ ਜਿਲ੍ਹੇ ਵਿਚ ਇਕ...........

ਬਾਗਲਕੋਟ, 28 ਮਈ (ਏਜੰਸੀ) : ਸਾਬਕਾ ਕੇਂਦਰੀ ਮੰਤਰੀ ਅਤੇ ਨਵਾਂ ਚੁਣਿਆ ਕਾਂਗਰਸ ਵਿਧਾਇਕ ਸਿੱਦੂ ਨਿਆਮਾਗੌਡਾ ਦਾ ਅੱਜ ਤੜਕੇ ਬਾਗਲਕੋਟ ਜਿਲ੍ਹੇ ਵਿਚ ਇਕ ਸੜਕ ਹਾਦਸੇ ਵਿਚ ਨਿਧਨ ਹੋ ਗਿਆ| ਜਿਲ੍ਹਾ ਪੁਲਿਸ ਪ੍ਰਧਾਨ ਵਮਸ਼ੀਕੁਮਾਰ ਨੇ ਦੱਸਿਆ ਕਿ ਨਿਆਮਾਗੌਡਾ ਗੋਆ ਤੋਂ ਆਪਣੇ ਚੋਣ ਖੇਤਰ ਜਮਖੰਡੀ ਜਾ ਰਹੇ ਸਨ, ਉਦੋਂ ਇਕ ਬੱਸ ਨਾਲ ਟੱਕਰ ਤੋਂ ਬਚਣ ਦੀ ਕੋਸ਼ਿਸ਼ ਵਿਚ ਉਨ੍ਹਾਂ ਦੀ ਕਾਰ ਸੜਕ ਕੰਡੇ ਇਕ ਦੀਵਾਰ ਨਾਲ ਟਕਰਾ ਗਈ|

car accidentcar accidentਉਨਾਂ ਨੇ ਦੱਸਿਆ ਕਿ 70 ਸਾਲ ਦਾ ਵਿਧਾਇਕ ਦਿੱਲੀ ਵਿਚ ਸੀ ਅਤੇ ਕਾਰ ਵਿਚ ਆਪਣੇ ਚੋਣ ਖੇਤਰ ਜਾਣ ਤੋਂ ਪਹਿਲਾਂ ਜਹਾਜ਼ ਤੋਂ ਗੋਆ ਪਹੁੰਚੇ ਸਨ| ਉਨ੍ਹਾਂ ਨੇ ਦੱਸਿਆ ਕਿ ਗੰਭੀਰ ਰੂਪ ਨਾਲ ਜ਼ਖ਼ਮੀ ਹੋਣ ਦੇ ਕਾਰਨ ਨਿਆਮਾਗੌਡਾ ਦਾ ਮੌਕੇ ਉੱਤੇ ਹੀ ਨਿਧਨ ਹੋ ਗਿਆ| ਨਿਆਮਾਗੌਡਾ ਦੇ ਪਰਿਵਾਰ ਵਿਚ ਉਨ੍ਹਾਂ ਦੀ ਪਤਨੀ , ਦੋ ਬੇਟੇ ਅਤੇ ਤਿੰਨ ਬੇਟੀਆਂ ਹਨ| ਪੀ ਵੀ ਨਰਸਿੰਹਾ ਰਾਵ ਦੇ ਮੰਤਰੀ ਮੰਡਲ ਵਿਚ 1990-91 ਦੇ ਵਿਚ ਉਹ ਕੇਂਦਰੀ ਮੰਤਰੀ ਰਹੇ|

Location: India, Karnataka

SHARE ARTICLE

ਏਜੰਸੀ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement