ਅਮਰੀਕੀ ਕਾਰਵਾਈ ਜਿਹੀ ਮੁਹਿੰਮ ਵਿੱਢਣ ਦੇ ਸਮਰਥ ਹੈ ਭਾਰਤ : ਜੇਤਲੀ
Published : Feb 28, 2019, 11:36 am IST
Updated : Feb 28, 2019, 11:36 am IST
SHARE ARTICLE
Arun Jaitley
Arun Jaitley

ਕੇਂਦਰੀ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਅਲਕਾਇਦਾ ਮੁਖੀ ਉਸਾਮਾ ਬਿਨ ਲਾਦੇਨ ਦੇ ਖ਼ਾਤਮੇ ਲਈ 2011 ਵਿਚ ਅਮਰੀਕਾ ਦੁਆਰਾ ਪਾਕਿਸਤਾਨ ਵਿਚ ਕੀਤੀ ਗਈ.........

ਨਵੀਂ ਦਿੱਲੀ : ਕੇਂਦਰੀ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਅਲਕਾਇਦਾ ਮੁਖੀ ਉਸਾਮਾ ਬਿਨ ਲਾਦੇਨ ਦੇ ਖ਼ਾਤਮੇ ਲਈ 2011 ਵਿਚ ਅਮਰੀਕਾ ਦੁਆਰਾ ਪਾਕਿਸਤਾਨ ਵਿਚ ਕੀਤੀ ਗਈ ਕਾਰਵਾਈ ਜਿਹੀ ਮੁਹਿੰਮ ਵਿੱਢਣ ਦੇ ਭਾਰਤ ਸਮਰੱਥ ਹੈ। ਇਥੇ ਕਿਸੇ ਸਮਾਗਮ ਵਿਚ ਜੇਤਲੀ ਨੇ ਕਿਹਾ, 'ਅਜਿਹਾ ਕਿਹਾ ਜਾਂਦਾ ਹੈ ਕਿ ਰਾਜਨੀਤੀ ਵਿਚ ਇਕ ਹਫ਼ਤੇ ਦਾ ਵਕਤ ਕਾਫ਼ੀ ਹੁੰਦਾ ਹੈ।

ਜੇ ਤੁਸੀਂ ਪਿਛਲੇ 24 ਘੰਟਿਆਂ ਨੂੰ ਵੇਖੋ ਤਾਂ ਸਾਡੇ ਦੇਸ਼ ਵਿਚ ਜਿਸ ਤਰ੍ਹਾਂ ਲੋਕ ਉਤਸ਼ਾਹ ਵਿਚ ਆ ਜਾਂਦੇ ਹਨ ਤਾਂ ਇਕ ਹਫ਼ਤਾ ਇਕ ਦਿਨ ਨਜ਼ਰ ਆਵੇਗਾ।'  ਉਨ੍ਹਾਂ ਕਿਹਾ, 'ਜਿਸ ਤਰ੍ਹਾਂ ਦੇ ਹਾਲਾਤ ਅਸੀਂ ਵੇਖ ਰਹੇ ਹਾਂ, ਮੈਨੂੰ ਯਾਦ ਹੈ ਕਿ ਜਦ ਅਮਰੀਕੀ ਨੇਵੀ ਸੀਲ ਨੇ ਉਸਾਮਾ ਬਿਨ ਲਾਦੇਨ ਨੂੰ ਪਾਕਿਸਤਾਨ ਵਿਚ ਜਾ ਕੇ ਮਾਰਿਆ ਸੀ, ਕੀ ਅਸੀਂ ਇਸ ਤਰ੍ਹਾਂ ਦੀ ਕਾਰਵਾਈ ਨਹੀਂ ਕਰ ਸਕਦੇ? ਉਨ੍ਹਾਂ ਕਿਹਾ, 'ਪਹਿਲਾਂ ਅਸੀਂ ਸਿਰਫ਼ ਅਜਿਹੀ ਕਲਪਨਾ, ਇੱਛਾ ਕਰ ਸਕਦੇ ਸੀ ਅਤੇ ਪਰੇਸ਼ਾਨ ਹੁੰਦੇ ਸੀ।'  (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement